25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਕਿਰਕਵੁੱਡ ਬਣੇ ‘ਫ੍ਰੀਡਮ 250’ ਦੇ ਬਾਦਸ਼ਾਹ -ਟਰੰਪ ਨੇ ਦਿੱਤੀ ਹਰੀ ਝੰਡੀ

ਨਿਊਯਾਰਕ, 24 ਅਗਸਤ (ਰਾਜੂ ਸਾਹਿਬਾਜ਼ਪੁਰਾ)-ਅਮਰੀਕਾ ਦੀ ਆਜ਼ਾਦੀ ਦੇ 250 ਸਾਲ ਪੂਰੇ ਹੋਣ ਦੇ ਜਸ਼ਨਾਂ ਤਹਿਤ ਵਾਸ਼ਿੰਗਟਨ ਡੀ. ਸੀ.

ਅਜੀਤ ਡੈਸਕ 25-08-2026
ਨਿਊਯਾਰਕ, 24 ਅਗਸਤ (ਰਾਜੂ ਸਾਹਿਬਾਜ਼ਪੁਰਾ)-ਅਮਰੀਕਾ ਦੀ ਆਜ਼ਾਦੀ ਦੇ 250 ਸਾਲ ਪੂਰੇ ਹੋਣ ਦੇ ਜਸ਼ਨਾਂ ਤਹਿਤ ਵਾਸ਼ਿੰਗਟਨ ਡੀ.ਸੀ. ਦੀਆਂ ਇਤਿਹਾਸਕ ਸੜਕਾਂ ’ਤੇ ਕਰਵਾਈ ਗਈ ‘ਫ੍ਰੀਡਮ 250’ ਇੰਡੀਕਾਰ ਰੇਸ ’ਚ ਕਾਈਲ ਕਿਰਕਵੁੱਡ ਨੇ ਜਿੱਤ ਹਾਸਿਲ ਕੀਤੀ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਰੀ ਝੰਡੀ ਦਿਖਾ ਕੇ ਰੇਸ ਦੀ ਸ਼ੁਰੂਆਤ ਕਰਵਾਈ। ਦੂਜੇ ਸਥਾਨ ਤੋਂ ਰੇਸ ਸ਼ੁਰੂ ਕਰਨ ਵਾਲੇ ਕਿਰਕਵੁੱਡ ਨੇ ਪਹਿਲੇ ਹੀ ਚੱਕਰ ’ਚ ਚੈਂਪੀਅਨਸ਼ਿਪ ਆਗੂ ਐਲੇਕਸ ਪਾਲੋ ਨੂੰ ਪਿੱਛੇ ਛੱਡ ਦਿੱਤਾ। ਉਸ ਨੇ 147 ਵਿੱਚੋਂ 128 ਚੱਕਰਾਂ ਤੱਕ ਬੜ੍ਹਤ ਬਣਾਈ ਰੱਖੀ ਤੇ ਕ੍ਰਿਸਚੀਅਨ ਲੁੰਡਗਾਰਡ ਤੋਂ 3.09 ਸਕਿੰਟ ਪਹਿਲਾਂ ਸਮਾਪਤੀ ਰੇਖਾ ਪਾਰ ਕੀਤੀ। ਵਿਲ ਪਾਵਰ ਤੀਜੇ ਅਤੇ ਮਾਰਕਸ ਐਰਿਕਸਨ ਚੌਥੇ ਸਥਾਨ ’ਤੇ ਰਹੇ।
ਪਿਛਲੀ ਖ਼ਬਰ ਲੈਸਟਰ ਦੇ ਸਿੱਖ ਖੇਡ ਮੇਲੇ ’ਚ ਪੰਜਾਬੀ ਖੇਡਾਂ ਦਾ ਜਲਵਾ - ਲਾਰਡ ਮੇਅਰ ਕੁਲਵਿੰਦਰ ਸਿੰਘ ਜੌਹਲ ਤੇ ਲੇਡੀ ਮੇਅਰ ਮਨਜੀਤ ਕੌ... ਅਗਲੀ ਖ਼ਬਰ 40 ਟ੍ਰਿਲੀਅਨ ਡਾਲਰ ਦਾ ਕਰਜ਼ਾ ਚਿੰਤਾਜਨਕ, ਇਰਾਨ ਜੰਗ ਤੇ ਕੈਨੇਡਾ ਟੈਰਿਫ਼ ਵਿਵਾਦ ਮਹਿੰਗਾਈ ਹੋਰ ਵਧਾ ਸਕਦੇ ਹਨ-ਨੀਲ ਕਸ਼ਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।