21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਹਾਕੀ ਦੇ ਮੈਦਾਨ ’ਤੇ ਮਨਪ੍ਰੀਤ ਦੀ ਆਪਣੀ ਧੀ ਨਾਲ ਤਸਵੀਰ ਹੋਈ ਵਾਇਰਲ

ਜਲੰਧਰ, 20 ਅਗਸਤ (ਡਾ. ਜਤਿੰਦਰ ਸਾਬੀ)-ਵਿਸ਼ਵ ਕੱਪ ਹਾਕੀ ਦੇ ਰੋਮਾਂਚਕ ਮੁਕਾਬਲਿਆਂ ਵਿਚਕਾਰ ਇਕ ਅਜਿਹਾ ਪਲ ਵੀ ਸਾਹਮਣੇ ਆਇਆ, ਜਿਸ ਨੇ ਖੇਡ ਪ੍ਰੇਮੀਆਂ ਦੇ ਦਿਲਾਂ ਨੂੰ ਛੂਹ ਲਿਆ।

ਅਜੀਤ ਡੈਸਕ 21-08-2026
ਜਲੰਧਰ, 20 ਅਗਸਤ (ਡਾ. ਜਤਿੰਦਰ ਸਾਬੀ)-ਵਿਸ਼ਵ ਕੱਪ ਹਾਕੀ ਦੇ ਰੋਮਾਂਚਕ ਮੁਕਾਬਲਿਆਂ ਵਿਚਕਾਰ ਇਕ ਅਜਿਹਾ ਪਲ ਵੀ ਸਾਹਮਣੇ ਆਇਆ, ਜਿਸ ਨੇ ਖੇਡ ਪ੍ਰੇਮੀਆਂ ਦੇ ਦਿਲਾਂ ਨੂੰ ਛੂਹ ਲਿਆ। ਹਾਕੀ ਦੇ ਨੀਲੇ ਐਸਟ੍ਰੋਟਰਫ ’ਤੇ ਭਾਰਤੀ ਹਾਕੀ ਦੇ ਓਲੰਪੀਅਨ ਮਨਪ੍ਰੀਤ ਸਿੰਘ ਆਪਣੀ ਨੰਨ੍ਹੀ ਧੀ ਨਾਲ ਤੁਰਦੇ ਨਜ਼ਰ ਆਏ। ਹੱਥ ਵਿਚ ਹਾਕੀ ਸਟਿੱਕ ਤੇ ਨਾਲ ਪਿਤਾ ਦੀ ਜਰਸੀ ਪਹਿਨੀ ਧੀ, ਜਿਸਨੇ ਇਕ ਸਾਈਨਬੋਰਡ ਫੜ੍ਹਿਆ ਸੀ, ਕਿ ‘ਮੇਰੇ ਪਿਤਾ ਮੇਰੇ ਹੀਰੋ ਹਨ’। ਇਸ ਪਲ ਨੇ ਸਭ ਦੀ ਦਿੱਲ ਜਿੱਤ ਲਿਆ।
ਪਿਛਲੀ ਖ਼ਬਰ ਗਾਖਲ ਪਰਿਵਾਰ ਕਰੇਗਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਜਲ ਸੇਵਾ ਅਗਲੀ ਖ਼ਬਰ ਪੈਰਾਗੌਨ ਸਕੂਲ ਸੰਸਥਾ ਦੀ ਚੇਅਰਪਰਸਨ ਸੁਮਨ ਸੋਫਤ ਸੀ. ਟੀ. ਯੂਨੀਵਰਸਿਟੀ ਵਲੋਂ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।