ਤਿੰਨ ਦਿਨਾਂ ਤੋਂ ਲਾਪਤਾ ਪਰਬਤ ਆਰੋਹੀ ਵੈਨਕੂਵਰ ਆਈਲੈਂਡ ਦੇ ਜੰਗਲਾਂ ’ਚੋਂ ਜਿਊਂਦਾ ਮਿਲਿਆ
ਵੈਨਕੂਵਰ, 8 ਅਗਸਤ (ਮਲਕੀਤ ਸਿੰਘ)-ਵੈਨਕੂਵਰ ਆਈਲੈਂਡ ਦੇ ਸਟ੍ਰੈਥਕੋਨਾ ਪ੍ਰੋਵਿੰਸ਼ੀਅਲ ਪਾਰਕ ਵਿੱਚ ਸੋਮਵਾਰ ਤੋਂ ਲਾਪਤਾ ਪਰਬਤ ਆਰੋਹੀ ਕੇਸ਼ਵ ਜਿੰਦਲ ਨੂੰ ਵੱਡੀ ਤਲਾਸ਼ੀ ਮੁਹਿੰਮ ਤੋਂ ਬਾਅਦ ਜਿਊਂਦਾ ਲੱਭ ਲਿਆ ਗਿਆ ਹੈ। ਕੋਮੌਕਸ ਵੈਲੀ ਖੋਜ ਅਤੇ ਬਚਾਅ ਦਲ ਮੁਤਾਬਕ ਉਸਦੇ ਦੇ ਲਾਪਤਾ ਹੋਣ ਤੋਂ ਬਾਅਦ ਵੱਡੇ ਪੱਧਰ ’ਤੇ ਤਲਾਸੀ ਮੁਹਿਮ ਸ਼ੁਰੂ ਕੀਤੀ ਗਈ ਸੀ।
ਅਜੀਤ ਡੈਸਕ
09-08-2026