13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਪੱਗ

ਅਜੀਤ ਡੈਸਕ 09-05-2026

ਪੱਗ ਹੈ ਸਾਡੀ ਸ਼ਾਨ
ਸਾਰੇ ਕਰੋ ਇਸ 'ਤੇ ਮਾਣ।
ਕਦੇ ਨਾ ਕਰੋ ਬੇਈਮਾਨੀ,
ਪੱਗ ਹੈ ਸਿੱਖੀ ਦੀ ਨਿਸ਼ਾਨੀ।
ਸਾਰੇ ਸਿੱਖ ਬੰਨ੍ਹੋ ਪੱਗ,
ਨਹੀਂ ਤਾਂ ਗੁੱਸੇ ਹੋਏਗਾ ਰੱਬ।
ਇਹ ਚੀਜ਼ ਹੈ ਬੜੀ ਅਨਮੋਲ,
ਜਿਸ ਦਾ ਨਹੀਂ ਹੈ ਕੋਈ ਮੋਲ (ਮੁੱਲ)।

-ਸ਼ਹਿਰਾਨ ਵੀਰ ਸਿੰਘ
ਸਪੁੱਤਰ ਡਾ. ਜਗਜੀਤ ਸਿੰਘ, ਪੰਜਵੀਂ ਜਮਾਤ,
ਏਅਰ ਫੋਰਸ ਸਕੂਲ, ਹਲਵਾਰਾ।
ਮੋਬਾਈਲ : 99880-03532

ਪਿਛਲੀ ਖ਼ਬਰ ਬਾਲ ਕਹਾਣੀ-ਮਾਂ ਦੀਆਂ ਝਿੜਕਾਂ ਅਗਲੀ ਖ਼ਬਰ ਪੌਸ਼ਟਿਕ ਖੁਰਾਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।