ਗੁਰਮਤਿ ਸਮਾਗਮ 18 ਤੋਂ
ਲੌਂਗੋਵਾਲ, 9 ਨਵੰਬਰ (ਵਿਨੋਦ, ਸ. ਖੰਨਾ) - ਭਗਤੀ ਲਹਿਰ ਦੇ ਆਗੂ ਬਾਬਾ ਸੈਣਿ ਭਗਤ ਦੇ ਜਨਮ ਦਿਹਾੜੇ ਨੂੰ ਸਮਰਪਿਤ ਦੇਹੁਰਾ ਬਾਬਾ ਸੈਣਿ ਭਗਤ ਜੀ ਮੰਡੇਰ ਕਲਾਂ ਰੋਡ ਲੌਂਗੋਵਾਲ ਵਿਖੇ ਮਹਾਨ ਗੁਰਮਤਿ ਸਮਾਗਮ 18 ਨਵੰਬਰ (ਬੁੱਧਵਾਰ) ਨੂੰ ਆਰੰਭ ਹੋ ਰਿਹਾ ਹੈ।
ਅਜੀਤ ਡੈਸਕ
10-11-2026