17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਸ੍ਰੀ ਹਜ਼ੂਰ ਸਾਹਿਬ ਦੇ ਲੰਗਰਾਂ ਲਈ ਰਸਦ ਦੇ ਟਰੱਕ ਰਵਾਨਾ ਕੀਤੇ

ਅਜੀਤ ਡੈਸਕ 22-05-2026
ਹੰਡਿਆਇਆ, 19 ਮਈ (ਗੁਰਜੀਤ ਸਿੰਘ ਖੱੁਡੀ)- ਗੁਰਦੁਆਰਾ ਅੜੀਸਰ ਸਾਹਿਬ ਪਾਤਿਸ਼ਾਹੀ ਨੌਵੀਂ ਪਿੰਡ ਕੋਠੋ ਚੂੰਘਾ-ਹੰਡਿਆਇਆ ਵਿਖੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਲੰਗਰਾਂ ਲਈ ਕਾਰ ਸੇਵਾ ਵਾਲੇ ਬਾਬਾ ਨਰਿੰਦਰ ਸਿੰਘ ਹਜ਼ੂਰ ਸਾਹਿਬ ਵਾਲਿਆਂ ਨੇ ਟਰੱਕ ਰਸਦ ਦੇ ਝੰਡੀ ਦੇ ਕੇ ਰਵਾਨਾ ਕੀਤੇ | ਇਸ ਮੌਕੇ 'ਤੇ ਮੁੱਖ ਸੇਵਾਦਾਰ ਬਾਬੂ ਸਿੰਘ, ਪ੍ਰਧਾਨ ਦਰਸ਼ਨ ਸਿੰਘ ਚੂੰਘ, ਜਗਜੀਤ ਸਿੰਘ ਚੂੰਘ, ਨੰਬਰਦਾਰ ਭਰਪੂਰ ਸਿੰਘ, ਫੌਜਾ ਸਿੰਘ ਚੂੰਘ ਆੜ੍ਹਤੀਆ, ਲਾਭ ਸਿੰਘ ਕੋਠੇ ਸੈਦੋ ਪੱਤੀ, ਰਿੰਕੂ ਬਰਨਾਲਾ, ਭਰਪੂਰ ਸਿੰਘ ਚੂੰਘ ਆੜ੍ਹਤੀਆ, ਰਵਿੰਦਰ ਸਿੰਘ ਰੰਮੀ ਢਿੱਲੋਂ, ਸਰਬਜੀਤ ਸਿੰਘ ਢਿੱਲੋਂ, ਦਰਬਾਰਾ ਸਿੰਘ, ਮਹਿੰਦਰ ਸਿੰਘ, ਕਪੂਰ ਸਿੰਘ, ਜਗਰਾਜ ਸਿੰਘ, ਜਸਵੀਰ ਸਿੰਘ ਚੂੰਘ, ਸਵਰਨਜੀਤ ਸਿੰਘ ਸੋਨੀ ਚੂੰਘ, ਜਗਜੀਤ ਸਿੰਘ ਪਨੇਸਰ, ਬਾਬਾ ਜਗਤ ਸਿੰਘ, ਗ੍ਰੰਥੀ ਗੁਰਨੈਬ ਸਿੰਘ ਪੱਖੋ, ਗੁਰਮੀਤ ਸਿੰਘ ਮੀਤਾ, ਦਰਸ਼ਨ ਸਿੰਘ ਛੰਨਾ, ਜਗਰਾਜ ਸਿੰਘ ਜੋਧਪੁਰ, ਕੁਕੂ ਸਿੰਘ ਚੂੰਘ, ਗੁਰਮੇਲ ਸਿੰਘ ਗੇਲਾ, ਨੰਬਰਦਾਰ ਮਿੱਠੂ ਸਿੰਘ ਆਦਿ ਸਮੇਤ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਸਰਕਾਰ ਬਿਨਾਂ ਕਿਸੇ ਦੇਰੀ ਅਦਾਲਤ ਦੇ ਫ਼ੈਸਲੇ ਨੂੰ ਲਾਗੂ ਕਰਕੇ ਮੁਲਾਜ਼ਮਾਂ ਦਾ ਹੱਕ ਦੇਵੇ-ਰੰਧਾਵਾ ਅਗਲੀ ਖ਼ਬਰ ਗਰੀਨ ਫ਼ੀਲਡ ਕਾਨਵੈਂਟ ਸਕੂਲ ਵਿਖੇ ਬੱਚਿਆਂ ਨੂੰ ਸਾਕਾਰਤਮਿਕ ਸੋਚ ਪ੍ਰਤੀ ਜਾਗਰੂਕ ਕਰਨ ਲਈ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।