17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਮੀਟਿੰਗ ਪਿੰਡ ਰਾਜੀਆ ਵਿਖੇ 30 ਨੂੰ

ਅਜੀਤ ਡੈਸਕ 22-05-2026
ਸ਼ਹਿਣਾ, 21 ਮਈ (ਸੁਰੇਸ਼ ਗੋਗੀ)-ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਮੀਟਿੰਗ 30 ਨੂੰ ਪਿੰਡ ਰਾਜੀਆ ਵਿਖੇ ਹੋਵੇਗੀ | ਇਹ ਸ਼ਬਦ ਹਰਪ੍ਰੀਤ ਸਿੰਘ ਰਾਜੀਆ ਸੀਨੀਅਰ ਅਕਾਲੀ ਆਗੂ ਪੁਨਰ ਸੁਰਜੀਤ ਨੇ ਗੱਲਬਾਤ ਕਰਦਿਆਂ ਆਖੇ | ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਮੀਟਿੰਗ ਪਹਿਲਾਂ 23 ਮਈ ਨੂੰ ਰੱਖੀ ਗਈ ਸੀ, ਪਰ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਕੁੱਝ ਆਗੂਆਂ ਦੀ ਮਜਬੂਰੀ ਕਾਰਨ ਇਸ ਮੀਟਿੰਗ ਦਾ ਦਿਨ ਇਕ ਹਫ਼ਤਾ ਪਿੱਛੇ ਕਰਨਾ ਪਿਆ | ਉਨ੍ਹਾਂ ਸਮੂਹ ਪਾਰਟੀ ਵਰਕਰਾਂ ਨੂੰ 30 ਮਈ ਨੂੰ ਰਾਜੀਆ ਪਹੁੰਚਣ ਦੀ ਅਪੀਲ ਕੀਤੀ |
ਪਿਛਲੀ ਖ਼ਬਰ ਮਾੜੇ ਅਨਸਰਾਂ 'ਤੇ ਨਜ਼ਰ ਰੱਖਣ ਲਈ ਰਾਤ ਸਮੇਂ ਚੌਕਸੀ 'ਚ ਵਾਧਾ- ਡੀ.ਐਸ.ਪੀ. ਕਮਲਜੀਤ ਸਿੰਘ ਅਗਲੀ ਖ਼ਬਰ ਸ਼ਹਿਣਾ ਦੇ ਦੁਖੀ ਦੁਕਾਨਦਾਰਾਂ ਦਾ ਮਸਲਾ ਪੁਲਿਸ ਨੇ ਕੀਤਾ ਹੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।