27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਰੋਜਵੈਲੀ ਇੰਟਰਨੈਸ਼ਨਲ ਸਕੂਲ ਚੀਮਾ-ਜੋਧਪੁਰ ਵਿਖੇ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ <br/>

ਅਜੀਤ ਡੈਸਕ 07-05-2026
ਟੱਲੇਵਾਲ, 6 ਮਈ (ਸੋਨੀ ਚੀਮਾ)-ਰੋਜਵੈਲੀ ਇੰਟਰਨੈਸ਼ਨਲ ਪਬਲਿਕ ਸਕੂਲ ਚੀਮਾ-ਜੋਧਪੁਰ ਵਿਖੇ ਵਿਦਿਆਰਥੀਆਂ ਦੇ ਵੈਸਟ ਮਟੀਰੀਅਲ ਤੋਂ ਚੀਮਾ ਬਣਾਉਣ ਦੇ ਮੁਕਾਬਲੇ ਕਰਵਾਏ ਗਏ | ਇਸ ਮੌਕੇ ਸਕੂਲ ਦੇ ਅਧਿਆਪਕਾਂ ਨੇ ਕਿਹਾ ਕਿ ਫ਼ਾਲਤੂ ਵਸਤਾਂ ਤੋਂ ਨਵੀਆਂ ਅਤੇ ਉਪਯੋਗੀ ਚੀਜ਼ਾਂ ਬਣਾਉਣਾ ਇਕ ਬਹੁਤ ਵਧੀਆ ਕਲਾ ਹੈ | ਇਹ ਨਾ ਸਿਰਫ਼ ਪੈਸੇ ਦੀ ਬੱਚਤ ਕਰਦਾ ਹੈ, ਸਗੋਂ ਵਾਤਾਵਰਨ ਨੂੰ ਵੀ ਸਾਫ਼ ਰੱਖਣ ਵਿਚ ਮਦਦ ਕਰਦਾ ਹੈ ਅਤੇ ਹੱਥੀ ਮਿਹਨਤ ਕਰਨ ਨੂੰ ਪ੍ਰੇਰਿਤ ਕਰਦਾ ਹੈ | ਜਿਸ ਨਾਲ ਅਸੀਂ ਨਿਪੁੰਨ ਬਣਦੇ ਹਾਂ | ਇਨ੍ਹਾਂ ਮੁਕਾਬਲਿਆਂ ਦੌਰਾਨ ਵਿਦਿਆਰਥਣ ਗੁਰਪ੍ਰੀਤ ਕੌਰ, ਜਸਨਦੀਪ ਕੌਰ ਮੱਲੀਆਂ, ਸੁਖਦੀਪ ਕੌਰ ਚੀਮਾ ਆਦਿ ਨੇ ਸ਼ਾਨਦਾਰ ਵਸਤਾਂ ਬਣਾ ਕੇ ਸਭ ਦਾ ਦਿਲ ਖਿੱਚਿਆ | ਇਸ ਮੌਕੇ ਮੈਡਮ ਮਨੀਸ਼ਾ, ਮੈਡਮ ਨਿਸ਼ਾ, ਮੈਡਮ ਪ੍ਰੇਰਨਾ, ਮੈਡਮ ਲਵਲੀ, ਮੈਡਮ ਰਮਨਦੀਪ ਆਦਿ ਤੋਂ ਇਲਾਵਾ ਹੋਰ ਸਕੂਲ ਦਾ ਸਟਾਫ਼ ਵੀ

ਪਿਛਲੀ ਖ਼ਬਰ ਪਿੰਡ ਦੀਵਾਨਾ ਵਿਖੇ ਵੱਖ-ਵੱਖ ਪਾਰਟੀਆਂ ਛੱਡ ਕੇ ਕਈ ਵਿਅਕਤੀ ਅਕਾਲੀ ਦਲ ਵਾਰਿਸ ਪੰਜਾਬ ਵਿਚ ਹੋਏ ਸ਼ਾਮਿਲ <br/> ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ 8 ਮਈ ਨੂੰ ਧਨੌਲਾ ਪੁੱਜਣ ਨੂੰ ਲੈ ਕੇ ਐਮ.ਪੀ. ਮੀਤ ਹੇਅਰ ਨੇ ਪ੍ਰਬੰਧਾਂ ਦਾ ਲਿਆ ਜਾਇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।