23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਆਦਿ ਸ਼ਕਤੀ ਮੰਦਰ ਵਿਖੇ 'ਇਕ ਸ਼ਾਮ ਬਾਲਾਜੀ ਦੇ ਨਾਮ' ਅੱਜ

ਅਜੀਤ ਡੈਸਕ 02-04-2026
ਬਰਨਾਲਾ, 1 ਅਪ੍ਰੈਲ (ਨਰਿੰਦਰ ਅਰੋੜਾ)-ਆਦਿ ਸ਼ਕਤੀ ਮਾਤਾ ਮੰਦਰ ਵਿਖੇ 'ਇਕ ਸ਼ਾਮ ਬਾਲਾ ਜੀ ਦੇ ਨਾਮ' ਮਿਤੀ 2 ਅਪ੍ਰੈਲ ਦਿਨ ਵੀਰਵਾਰ ਨੂੰ ਕੇ.ਸੀ. ਰੋਡ, ਨੇੜੇ ਡਾ: ਸੀਤਲ ਹਸਪਤਾਲ ਬਰਨਾਲਾ ਵਿਖੇ ਕਰਵਾਈ ਜਾ ਰਹੀ ਹੈ | ਜਾਣਕਾਰੀ ਦਿੰਦਿਆਂ ਪ੍ਰਧਾਨ ਬਲਦੇਵ ਕ੍ਰਿਸ਼ਨ ਮੱਖਣ, ਰਾਕੇਸ਼ ਕੁਮਾਰ ਲਵਲੀ, ਦੀਪਕ ਮੌਡਰਨ ਨੇ ਦੱਸਿਆ ਕਿ ਪੂਜਨ ਅਤੇ ਜੋਤੀ ਪ੍ਰਚੰਡ ਰਾਤ 8:30 ਵਜੇ ਅਤੇ ਉਸ ਤੋਂ ਬਾਅਦ ਕੀਰਤਨ ਆਦਿ ਸ਼ਕਤੀ ਮਾਤਾ ਮੰਦਰ ਕਮੇਟੀ ਵਲੋਂ ਕੀਤਾ ਜਾਵੇਗਾ | ਇਸ ਮੌਕੇ ਰਿਸੀ, ਰਾਕੇਸ਼ ਸਿੰਗਲਾ, ਅਤੁਲ ਗੁਪਤਾ, ਰੁਕਮਣ ਸਿੰਗਲਾ, ਆਹਿਲ, ਚੇਤਨ ਪ੍ਰਕਾਸ਼, ਪੁਸ਼ਕਰ ਜਿੰਦਲ, ਰਾਕੇਸ਼ ਭੋਲਾ, ਅਸ਼ਵਨੀ, ਯੋਗਰਾਜ, ਲਵਕੇਸ, ਰਾਜੀਵ ਕੁਮਾਰ, ਵਿਜੈ ਕੁਮਾਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਡੇਰਾ ਬਾਬਾ ਧੂਣੀ ਦਾਸ ਸੰਕਟ ਮੋਚਨ ਹਨੂਮਾਨ ਮੰਦਰ ਬਜਰੰਗਪੁਰ ਵਿਖੇ ਹਨੂਮਾਨ ਜੈਅੰਤੀ ਮਨਾਈ ਅਗਲੀ ਖ਼ਬਰ ਐਸ.ਬੀ.ਐਸ. ਸਕੂਲ ਵਿਖੇ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।