25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਪੀਰਖਾਨਾ ਵਿਖੇ ਸਾਲਾਨਾ ਭੰਡਾਰਾ 26 ਨੂੰ

ਅਜੀਤ ਡੈਸਕ 23-02-2026
ਸ਼ਹਿਣਾ, 22 ਫਰਵਰੀ (ਗੋਗੀ)-ਪੀਰਖਾਨਾ ਸ਼ਹਿਣਾ ਵਿਖੇ ਸਾਲਾਨਾ ਭੰਡਾਰਾ 26 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ਧੰਨਾ ਖ਼ਾਨ ਮੁੱਖ ਸੇਵਾਦਾਰ ਨੇ ਦੱਸਿਆ ਕਿ ਭੰਡਾਰੇ ਵਾਲੇ ਦਿਨ ਪੀਰਖਾਨਾ ਸ਼ਹਿਣਾ ਵਿਖੇ ਭਾਰੀ ਮੇਲਾ ਲੱਗੇਗਾ | ਇਸ ਮੌਕੇ ਜਿੱਥੇ ਪੀਰਾਂ ਦੀ ਦਰਗਾਹ 'ਤੇ ਚਾਦਰ ਚੜ੍ਹਾਈ ਜਾਵੇਗੀ, ੳੱੁਥੇ ਰਾਤ ਸਮੇਂ ਪ੍ਰਸਿੱਧ ਕੱਵਾਲ ਕੱਵਾਲੀਆਂ ਨਾਲ ਪੀਰਾਂ ਦਾ ਜਸ ਗਾਉਣਗੇ ਅਤੇ ਦਿਨ ਸਮੇਂ ਸੱਭਿਆਚਾਰਕ ਮੇਲੇ ਦੌਰਾਨ ਪ੍ਰਸਿੱਧ ਗਾਇਕ ਵੀ ਹਾਜ਼ਰੀ ਲਗਵਾਉਣਗੇ |
ਪਿਛਲੀ ਖ਼ਬਰ ਪਿੰਡ ਚੀਮਾ ਤੋਂ ਸ੍ਰੀ ਮੁਕਤਸਰ ਸਾਹਿਬ ਲਈ ਔਰਤਾਂ ਦਾ ਦੂਜਾ ਜਥਾ ਰਵਾਨਾ ਅਗਲੀ ਖ਼ਬਰ ਪਿੰਡ ਪੱਖੋ ਕਲਾਂ ਵਿਖੇ ਦੀਪ ਸਿੱਧੂ ਦੀ ਯਾਦ ਵਿਚ ਖ਼ੂਨਦਾਨ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।