22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਸ਼੍ਰੋਮਣੀ ਅਕਾਲੀ ਦੇ ਹਲਕਾ ਇੰਚਾਰਜ ਨੇ ਯੂਥ ਵਿੰਗ ਹਲਕਾ ਪਾਇਲ ਦੀ ਲਿਸਟ ਕੀਤੀ ਜਾਰੀ

ਪਾਇਲ, 22 ਨਵੰਬਰ (ਰਜਿੰਦਰ ਸਿੰਘ, ਨਿਜ਼ਾਮਪੁਰ)- ਸ਼੍ਰੋਮਣੀ ਅਕਾਲੀ ਦਲ ਹਲਕਾ ਪਾਇਲ ਦੇ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਨੇ ਪਾਰਟੀ ਦੇ ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਇੰਜੀ ਜਗਦੇਵ ਸਿੰਘ ਬੋਪਾਰਾਏ, ਕੌਮੀ ਮੀਤ ਪ੍ਰਧਾਨ ਜਥੇਦਾਰ ਗੁਰਜੀਤ ਸਿੰਘ ਪੰਧੇਰ ਖੇੜੀ, ਜਥੇਦਾਰ ਜਗਜੀਤ ਸਿੰਘ ਦੋਲਤਪੁਰ, ਪਿ੍ਰਤਪਾਲ ਸਿੰਘ ਝੱਮਟ, ਅਮਨਦੀਪ ਸਿੰਘ ਟੋਨਾ, ਜਸਪ੍ਰੀਤ ਸਿੰਘ ਮਾਲੋਦੋਦ ਯੂਥ ਵਿੰਗ ਪ੍ਰਧਾਨ ਹਲਕਾ ਪਾਇਲ ਦੀ ਹਾਜ਼ਰੀ ਵਿੱਚ ਯੂਥ ਵਿੰਗ ਹਲਕਾ ਪਾਇਲ ਦੇ ਅਹੁੱਦੇਦਾਰਾਂ ਦੀ ਲਿਸਟ ਜਾਰੀ ਕੀਤੀ ਗਈ। ਇਸ ਮੌਕੇ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਨੇ ਕਿਹਾ ਕਿ ਨੌਜਵਾਨ ਹਰੇਕ ਪਾਰਟੀ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਮੇਸ਼ਾ ਪਾਰਟੀ ਵਿੱਚ ਲਗਨ ਨਾਲ ਕੰਮ ਕਰਨ ਵਾਲਿਆਂ ਨੂੰ ਸਮੇਂ-ਸਮੇਂ ਤੇ ਉਨ੍ਹਾਂ ਦਾ ਬਣਦਾ ਮਾਣ ਸਨਮਾਨ ਦਿੱਤਾ ਜਾਦਾ ਹੈ।

ਹਲਕਾ ਇੰਚਾਰਜ ਮਦਨੀਪੁਰ, ਇੰਜੀ: ਬੋਪਾਰਾਏ, ਜਥੇਦਾਰ ਪੰਧੇਰਖੇੜੀ, ਦੋਲਤਪੁਰ, ਝੱਮਟ ਤੇ ਮਾਲੋਦੋਦ ਪਾਇਲ ਵਿਖੇ ਯੂਥ ਵਿੰਗ ਦੀ ਲਿਸਟ ਜਾਰੀ ਕਰਨ ਸਮੇਂ ਨਾਲ ਹੋਰ ਆਗੂ। ਤਸਵੀਰ –ਰਜਿੰਦਰ ਸਿੰਘ 23-11-2026
ਪਾਇਲ, 22 ਨਵੰਬਰ (ਰਜਿੰਦਰ ਸਿੰਘ, ਨਿਜ਼ਾਮਪੁਰ)- ਸ਼੍ਰੋਮਣੀ ਅਕਾਲੀ ਦਲ ਹਲਕਾ ਪਾਇਲ ਦੇ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਨੇ ਪਾਰਟੀ ਦੇ ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਇੰਜੀ ਜਗਦੇਵ ਸਿੰਘ ਬੋਪਾਰਾਏ, ਕੌਮੀ ਮੀਤ ਪ੍ਰਧਾਨ ਜਥੇਦਾਰ ਗੁਰਜੀਤ ਸਿੰਘ ਪੰਧੇਰ ਖੇੜੀ, ਜਥੇਦਾਰ ਜਗਜੀਤ ਸਿੰਘ ਦੋਲਤਪੁਰ, ਪਿ੍ਰਤਪਾਲ ਸਿੰਘ ਝੱਮਟ, ਅਮਨਦੀਪ ਸਿੰਘ ਟੋਨਾ, ਜਸਪ੍ਰੀਤ ਸਿੰਘ ਮਾਲੋਦੋਦ ਯੂਥ ਵਿੰਗ ਪ੍ਰਧਾਨ ਹਲਕਾ ਪਾਇਲ ਦੀ ਹਾਜ਼ਰੀ ਵਿੱਚ ਯੂਥ ਵਿੰਗ ਹਲਕਾ ਪਾਇਲ ਦੇ ਅਹੁੱਦੇਦਾਰਾਂ ਦੀ ਲਿਸਟ ਜਾਰੀ ਕੀਤੀ ਗਈ। ਇਸ ਮੌਕੇ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਨੇ ਕਿਹਾ ਕਿ ਨੌਜਵਾਨ ਹਰੇਕ ਪਾਰਟੀ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਮੇਸ਼ਾ ਪਾਰਟੀ ਵਿੱਚ ਲਗਨ ਨਾਲ ਕੰਮ ਕਰਨ ਵਾਲਿਆਂ ਨੂੰ ਸਮੇਂ-ਸਮੇਂ ਤੇ ਉਨ੍ਹਾਂ ਦਾ ਬਣਦਾ ਮਾਣ ਸਨਮਾਨ ਦਿੱਤਾ ਜਾਦਾ ਹੈ। ਇਸ ਲਈ ਸ਼੍ਰੋਮਣੀ ਅਕਾਲੀ ਦਲ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆ ਹਲਕਾ ਪਾਇਲ ਵਿਖੇ ਯੂਥ ਵਿੰਗ ਦੇ ਆਗੂ ਲਗਾਏ ਗਏ ਹਨ। ਜਿੰਨ੍ਹਾਂ ਵਿੱਚ ਜਸਪ੍ਰੀਤ ਸਿੰਘ ਮਾਲੇਦੌਦ ਪ੍ਰਧਾਨ ਯੂਥ ਵਿੰਗ ਹਲਕਾ ਪਾਇਲ, ਹਰਪ੍ਰੀਤ ਸਿੰਘ ਬੇਰ ਕਲਾਂ (ਸਰਕਲ ਮਲੌਦ ਦਿਹਾਤੀ), ਰਾਜਿੰਦਰ ਸਿੰਘ ਸੋਮਲ ਬੜੀ (ਸਰਕਲ ਮਲੌਦ ਸ਼ਹਿਰੀ), ਸਤਿੰਦਰ ਸਿੰਘ ਜੰਡਾਲੀ (ਸਰਕਲ ਪਾਇਲ ਸ਼ਹਿਰੀ), ਕੁਲਦੀਪ ਸਿੰਘ ਦਾਉਮਾਜਰਾ (ਸਰਕਲ ਪਾਇਲ ਦਿਹਾਤੀ), ਗੁਰਮੁਖ ਸਿੰਘ ਅੜੈਚਾ (ਸਰਕਲ ਦੋਰਾਹਾ ਦਿਹਾਤੀ, ਅੰਤਰਪਾਲ ਸਿੰਘ ਲੰਢਾ (ਸਰਕਲ ਦੋਰਾਹਾ ਸ਼ਹਿਰੀ) ਤੋਂ ਇਲਾਵਾ ਯੂਥ ਵਿੰਗ ਦੇ ਕੋਰ ਕਮੇਟੀ ਮੈਬਰਾਂ ਵਿੱਚ ਭੁਪਿੰਦਰ ਸਿੰਘ ਬਿਲਾਸਪੁਰ, ਮਨਜੋਤ ਸਿੰਘ ਜਹਾਗੀਰ, ਸਤਿੰਦਰ ਸਿੰਘ ਗਿਦੜੀ, ਪ੍ਰਿਤਪਾਲ ਸਿੰਘ ਬੁਆਣੀ, ਸਰਨਜੀਤ ਸਿੰਘ ਗੁਰਦਿੱਤਪੁਰਾ, ਪਰਮਜੀਤ ਸਿੰਘ ਦੁੱਗਰੀ, ਅਮਨਪ੍ਰੀਤ ਸਿੰਘ ਦੋਬੁਰਜੀ, ਕੁਲਦੀਪ ਸਿੰਘ ਲਾਪਰਾਂ, ਜਸਨ ਸਿੰਘ ਕੁਲਾਹੜ, ਜਗਸੀਰ ਸਿੰਘ ਸਹਾਰਨਮਾਜਰਾ, ਅਮਰਜੀਤ ਸਿੰਘ ਝੱਮਟ, ਅਜੈਵੀਰ ਸਿੰਘ ਸਿਆੜ, ਜਾਦਵਿੰਦਰ ਸਿੰਘ ਪੰਧੇਰ ਖੇੜੀ, ਤਰਨਦੀਪ ਸਿੰਘ ਲਹਿਲ, ਕਮਲਜੀਤ ਸਿੰਘ ਭੀਖੀ ਖੱਟੜਾ, ਅਜੈਪਾਲ ਸਿੰਘ ਕੁਹਲੀ ਖੁਰਦ, ਕੁਲਵਿੰਦਰ ਸਿੰਘ ਰੋਸੀਆਣਾ, ਹਰਜਿੰਦਰ ਸਿੰਘ ਅਲੂਣਾ ਪੱਲਾ , ਗੁਰਵਿੰਦਰ ਸਿੰਘ ਜੰਡਾਲੀ, ਦਵਿੰਦਰ ਸਿੰਘ ਸਿਰਥਲਾ, ਗੁਰਵਿੰਦਰ ਸਿੰਘ ਦੀਵਾ, ਰਾਜਵੀਰ ਸਿੰਘ ਸਿਹੋੜਾ, ਪਲਵਿੰਦਰ ਸਿੰਘ ਧਮੋਟ ਖੁਰਦ, ਸੰਦੀਪ ਸਿੰਘ ਘਲੋਟੀ, ਗੁਰਪ੍ਰੀਤ ਸਿੰਘ ਜੱਲਾ, ਹਰਪ੍ਰੀਤ ਸਿੰਘ ਜੱਲਾ, ਰਣਜੀਤ ਸਿੰਘ ਚੀਮਾ, ਰਾਜਦੀਪ ਸਿੰਘ ਕਰੋਦੀਆ, ਅਰਸ਼ਦੀਪ ਸ਼ਰਮਾ ਦੋਰਾਹਾ, ਹਰਜੀਤ ਸਿੰਘ ਦੋਰਾਹਾ, ਗੁਰਚਰਨ ਸਿੰਘ ਦੋਰਾਹਾ, ਹਰਜਿੰਦਰ ਸਿੰਘ ਦੋਰਾਹਾ, ਐਡਵੋਕੇਟ ਮਨਦੀਪ ਸਿੰਘ ਦੋਰਾਹਾ, ਏਕਮ ਸਿੰਘ ਦੋਰਾਹਾ, ਕੁਲਵਿੰਦਰ ਸਿੰਘ ਦੋਰਾਹਾ, ਈਸੂ ਕੁਮਾਰ ਰੌਣੀ, ਗੁਰਵਿੰਦਰ ਸਿੰਘ ਜੋਗੀਮਾਜਰਾ, ਬੇਅੰਤ ਸਿੰਘ ਰੱਬੋ ਉਚੀ, ਜਸਕਰਨ ਸਿੰਘ ਬਾਬਰਪੁਰ, ਰੋਬਿਨ ਸਿੰਘ ਉਕਸੀ, ਜਸਪ੍ਰੀਤ ਸਿੰਘ ਦੋਰਾਹਾ, ਜਸਕਰਨ ਸਿੰਘ ਦੋਰਾਹਾ, ਗੁਰਜੀਤ ਸਿੰਘ ਝੱਮਟ, ਪਰਦੀਪ ਸਿੰਘ ਬੇਰਕਲਾਂ, ਬਲਕਾਰ ਸਿੰਘ ਰਾਮਪੁਰ, ਗੁਰਸਿਮਰਨ ਸਿੰਘ ਅਜਨੋਦ, ਸ਼ਿਵਦੇਵ ਸਿੰਘ ਧਾਲੀਵਾਲ ਅੜੈਚਾ, ਗੁਰਸੇਵਕ ਸਿੰਘ ਚਣਕੋਈਆ ਖੁਰਦ, ਹਰਬੰਸ ਲਾਲ ਘਣਗਸ, ਅਮਰੀਕ ਸਿੰਘ ਬੇਰਕਲਾਂ, ਸੁਖਦੇਵ ਸਿੰਘ ਸੋਮਲਖੇੜੀ, ਗੁਰਮੀਤ ਸਿੰਘ ਸੇਖਾ, ਸਤਵੰਤ ਸਿੰਘ ਸੀਹਾਂ ਦੋਦ, ਰਾਜਨਦੀਪ ਸਿੰਘ ਮਾਲੋ ਦੋਦ, ਮਨਪ੍ਰੀਤ ਸਿੰਘ ਉੱਚੀ ਦੋਦ, ਪ੍ਰੀਤਮ ਸਿੰਘ ਦੁਧਾਲ, ਦਿਲਰਾਜ ਸਿੰਘ ਚਾਪੜਾ, ਜਸ਼ਨਦੀਪ ਸਿੰਘ ਮਾਂਹਪੁਰ, ਹਰਦੀਪ ਸਿੰਘ ਭਰਥਲਾ ਰੰਧਾਵਾ, ਜਗਜੀਤ ਸਿੰਘ ਦਾਊਮਾਜਰਾ, ਕੁਲਵਿੰਦਰ ਸਿੰਘ ਮਦਨੀਪੁਰ, ਆਗਪਾਨ ਸਿੰਘ ਭੱਠਲ, ਅਕਾਸ਼ਦੀਪ ਸਿੰਘ ਬੁਆਣੀ, ਸਰਬਜੀਤ ਸਿੰਘ ਲੰਢਾ, ਡਾ. ਸੁਖਵਿੰਦਰ ਸਿੰਘ ਲੰਢਾ, ਹਰਜੀਤ ਸਿੰਘ ਗੁਰਥਲੀ, ਸੰਜੀਵ ਕੁਮਾਰ ਜੰਡਾਲੀ, ਨਾਜ਼ਰ ਸਿੰਘ ਜੰਡਾਲੀ, ਬਲਜੀਤ ਸਿੰਘ ਜੰਡਾਲੀ, ਗੁਰਵਿੰਦਰ ਸਿੰਘ ਜੰਡਾਲੀ, ਰਘਵੀਰ ਸਿੰਘ ਜੰਡਾਲੀ, ਗੁਰਸੇਵਕ ਸਿੰਘ ਜੰਡਾਲੀ, ਤਨਵੀਰ ਸਿੰਘ ਜੰਡਾਲੀ, ਹਰਮਨਦੀਪ ਸਿੰਘ ਮਦਨੀਪੁਰ, ਹਰਵਿੰਦਰ ਸਿੰਘ ਮਦਨੀਪੁਰ, ਮਨਵੀਰ ਸਿੰਘ ਬੇਗੋਵਾਲ ਤੇ ਗੁਰਜੀਤ ਸਿੰਘ ਝੱਮਟ ਨੂੰ ਕੋਰ ਕਮੇਟੀ ਮੈਬਰ ਲਗਾਇਆ ਗਿਆ। ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਨਿਤਿਨ ਕੁਮਾਰ ਬਾਵਾ, ਬੇਅੰਤ ਸਿੰਘ ਪੰਧੇਰ ਖੇੜੀ, ਸਾਬਕਾ ਸਰਪੰਚ ਮਨਦੀਪ ਸਿੰਘ ਚਾਪੜਾ, ਸਰਪੰਚ ਗੁਰਦੀਪ ਸਿੰਘ ਚਾਪੜਾ, ਗੁਲਜਾਰ ਮੁਹੰਮਦ ਚਾਪੜਾ, ਮਨਪ੍ਰੀਤ ਸਿੰਘ ਬਿੱਲਾ ਘੁਡਾਣੀ, ਜੋਤ ਸਿੰਘ ਮਦਨੀਪੁਰ, ਮਨੀ ਬੇਰਕਲਾ ਅਤੇ ਹੋਰ ਪਾਰਟੀ ਆਗੂ ਹਾਜ਼ਰ ਸਨ। 22 ਖੰਨਾ34
ਪਿਛਲੀ ਖ਼ਬਰ ਇੰਜੀ. ਜਗਦੇਵ ਸਿੰਘ ਬੋਪਾਰਾਏ ਨੇ ਅਮਰ ਸਿੰਘ ਔਜਲਾ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਝਾਂ ਅਗਲੀ ਖ਼ਬਰ ਮੁੱਖ ਮੰਤਰੀ ਦੀ ਫੇਰੀ ਦੌਰਾਨ ਛੁੱਟੀ ਵਾਲੇ ਦਿਨ ਵੀ ਹਸਪਤਾਲ ’ਚ ਖੁੱਲ੍ਹੀ ਰਹੀ ਐਮਰਜੈਂਸੀ ਸੇਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।