ਦੇਸੀ ਸ਼ਰਾਬ ਸਮੇਤ ਔਰਤ ਕਾਬੂ , ਮਾਮਲਾ ਦਰਜ
ਕੁਹਾੜਾ, 23 ਅਕਤੂਬਰ (ਸੰਦੀਪ ਸਿੰਘ ਕੁਹਾੜਾ)-ਥਾਣਾ ਕੂੰਮਕਲਾਂ ਦੀ ਪੁਲਿਸ ਵਲੋਂ ਦੇਸੀ ਸ਼ਰਾਬ ਸਮੇਤ ਇੱਕ ਔਰਤ ਨੂੰ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਦੀ ਪਹਿਚਾਣ ਰਾਣੀ ਪਤਨੀ ਬਲਕਾਰ ਸਿੰਘ ਵਾਸੀ ਪਿੰਡ ਚੌਂਤਾ ਥਾਣਾ ਕੂੰਮਕਲਾਂ ਵਜੋਂ ਹੋਈ। ਹੌਲਦਾਰ ਜਗਤਾਰ ਸਿੰਘ ਅਨੁਸਾਰ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਦੇ ਸੰਬੰਧ ਵਿਚ ਇਲਾਕੇ ਵਿਚ ਮੌਜੂਦ ਸਨ ਤਾਂ ਗੁਪਤ ਸੂਚਨਾ ਮਿਲੀ ਕਿ ਉਕਤ ਔਰਤ ਜੋ ਸ਼ਰਾਬ ਵੇਚਣ ਦਾ ਨਜਾਇਜ਼ ਧੰਦਾ ਕਰਦੀ ਹੈ, ਜਿਸ ’ਤੇ ਪੁਲਿਸ ਵਲੋਂ ਤੁਰੰਤ ਕਾਰਵਾਈ ਕਰਦਿਆਂ ਪਿੰਡ ਮਿਆਣੀ ਅੱਡਾ ਪਾਸ ਖੜੀ ਨੂੰ ਕਾਬੂ ਕਰ ਕੇ ਉਕਤ ਪਾਸੋਂ ਦੇਸੀ ਸ਼ਰਾਬ 6 ਲੀਟਰ 570 ਐੱਮ.
ਅਜੀਤ ਡੈਸਕ
24-10-2026