ਖੰਨਾ ਫ਼ੋਟੋਗ੍ਰਾਫਰਜ ਕਲੱਬ ਵਲੋਂ ਬੱਚਿਆਂ ਨੂੰ ਕਾਪੀਆਂ, ਕਿਤਾਬਾਂ ਵੰਡੀਆਂ ਗਈਆਂ
ਖੰਨਾ, 22 ਸਤੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਫ਼ੋਟੋਗ੍ਰਾਫਰਜ ਕਲੱਬ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਨੰਬਰ 9 ਮਾਡਲ ਟਾਊਨ ਸਮਰਾਲਾ ਰੋਡ ਖੰਨਾ ਵਿਚ ਬੱਚਿਆਂ ਨੂੰ ਕਾਪੀਆਂ, ਕਿਤਾਬਾਂ ਵੰਡੀਆਂ ਗਈਆਂ। ਇਸ ਮੌਕੇ ਅਧਿਆਪਕਾ ਦੀਪ ਮਾਲਾ ਸ਼ਰਮਾ, ਸੁਮਨ ਬਾਲਾ, ਕੁਲਜੀਤ ਕੌਰ, ਮਨਦੀਪ ਕੌਰ, ਨਿਸ਼ਾ ਦੇਵੀ, ਸ਼ੀਨਮ, ਕਮਲਜੀਤ ਕੌਰ, ਸਰਬਜੀਤ ਕੌਰ, ਲਵਲੀਨ ਕੌਰ, ਸ਼ਿਲਪਾ ਰਾਣੀ, ਬਲਜੀਤ ਕੌਰ, ਅਮਨ ਸ਼ਰਮਾ, ਭਗਵਾਨ ਸਿੰਘ, ਮਨਜੀਤ ਸਿੰਘ ਅਤੇ ਖੰਨਾ ਫ਼ੋਟੋਗ੍ਰਾਫ਼ਰਜ ਕਲੱਬ ਦੇ ਪ੍ਰਧਾਨ ਵਰੁਨ ਕੁਮਾਰ, ਸਾਬਕਾ ਪ੍ਰਧਾਨ ਰਜਿੰਦਰ ਕੁਮਾਰ, ਸ਼ਰਨਜੀਤ ਸਿੰਘ, ਮੰਗਤ ਸਿੰਘ, ਹਰਮਨਜੋਤ ਸਿੰਘ ਗਿੱਲ, ਜਸਪ੍ਰੀਤ ਸਿੰਘ, ਸਵਰਨ ਸਿੰਘ, ਜਸਵਿੰਦਰ ਸਿੰਘ, ਗੁਰਚਰਨ ਲਾਲ ਭਾਂਬਰੀ, ਰਮਨ ਖੰਨਾ, ਦਰਪਣ ਖੰਨਾ, ਜੈ ਖੰਨਾ, ਸੌਰਭ ਖੰਨਾ, ਦੀਪ ਬਗਲੀ, ਡੈਨੀ ਭੜੀ ਅਤੇ ਸਾਹਿਲ ਖੰਨਾ ਆਦਿ ਹਾਜਰ ਸਨ।
ਅਜੀਤ ਡੈਸਕ
23-09-2026