ਜੀਰੀ ਦੀ ਖ਼ਰੀਦ 20 ਸਤੰਬਰ ਤੋਂ ਸ਼ੁਰੂ ਕੀਤੀ ਜਾਵੇ-ਢੀਂਡਸਾ/ਪਾਲਮਾਜਰਾ ਕਿਸਾਨ ਆਪਣੀ ਪੱਕੀ ਫ਼ਸਲ ਪ੍ਰਾਈਵੇਟ ਵਪਾਰੀ ਕੋਲ ਵੇਚਣ ਲਈ ਮਜਬੂਰ, 8 ਤੋਂ 10 ਹਜ਼ਾਰ ਰੁਪਏ ਪੈ ਰਿਹਾ ਪ੍ਰਤੀ ਕਿੱਲਾ ਘਾਟਾ
ਸਮਰਾਲਾ, 17 ਸਤੰਬਰ (ਕੁਲਵਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਸਾਉਣੀ ਦੀ ਫ਼ਸਲ ਦੀ ਖ਼ਰੀਦ ਸਬੰਧੀ ਪੁਖ਼ਤਾ ਪ੍ਰਬੰਧ ਕੀਤੇ ਜਾਣ ਦੇ ਪ੍ਰਬੰਧ ਰੋਜ਼ਾਨਾ ਆ ਰਹੇ ਹਨ। ਪ੍ਰੰਤੂ ਸਰਕਾਰ ਇਹ ਨਹੀਂ ਦੇਖ ਰਹੀ ਕਿ ਸਰਕਾਰ ਵਲੋਂ ਮਨਜ਼ੂਰਸ਼ੁਦਾ ਬੀਜ ਵਾਲੀ ਜੀਰੀ ਪੱਕ ਕੇ ਤਿਆਰ ਹੋ ਚੁੱਕੀ ਹੈ।
ਬੀ. ਕੇ. ਯੂ. ਲੱਖੋਵਾਲ ਦੇ ਆਗੂ ਮਨਜੀਤ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਪਾਲਮਾਜਰਾ।
18-09-2026