ਪਲੈਨੇਟ-ਈ-ਸਕੂਲ ਖੰਨਾ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਤੀਆਂ ਦਾ ਤਿਉਹਾਰ
ਖੰਨਾ, 13 ਅਗਸਤ (ਹਰਜਿੰਦਰ ਸਿੰਘ ਲਾਲ)- ਪਲੈਨੇਟ-ਈ- ਸਕੂਲ ਖੰਨਾ ਵਿੱਚ ਤੀਜ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਅਤੇ ਰਵਾਇਤੀ ਰੰਗਾਂ ਦੇ ਨਾਲ ਮਨਾਇਆ ਗਿਆ। ਇਸ ਮੌਕੇ ’ਤੇ ਸਕੂਲ ਵਿੱਚ ਪੰਜਾਬੀ ਸੱਭਿਆਚਾਰ ਅਤੇ ਲੋਕ ਪਰੰਪਰਾਵਾਂ ਦੀ ਮਨਮੋਹਕ ਝਲਕ ਦੇਖਣ ਨੂੰ ਮਿਲੀ।
ਮਨਜੀਤ ਸਿੰਘ ਧੀਮਾਨ ਦੀ ਚਿਖਾ ਨੂੰ ਅਗਨੀ ਦਿੰਦੇ ਹੋਏ ਉਨ੍ਹਾਂ ਦੇ ਪੁੱਤਰ ਮਨਦੀਪ ਸਿੰਘ (ਇਨਸੈਟ ਵਿਚ) ਮਨਜੀਤ ਸਿੰਘ ਧੀਮਾਨ ਦੀ ਫ਼ਾਈਲ ਫ਼ੋਟੋ। ਤਸਵੀਰ : ਸੋਨੀ ਗਿੱਲ
ਪਲੈਨੇਟ-ਈ-ਸਕੂਲ ਖੰਨਾ ਵਿਚ ਤੀਆਂ ਦਾ ਤਿਉਹਾਰ ਮਨਾਉਣ ਸਮੇਂ ਵਿਦਿਆਰਥੀ ਅਤੇ ਸੋਨੀਆ ਧਵਨ ਅਤੇ ਹੋਰ। ਤਸਵੀਰ : ਸੋਨੀ ਗਿੱਲ
14-08-2026