05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਲੋਹਟ ਗੋਤ ਦੇ ਵਡੇਰਿਆਂ ਦੀ ਯਾਦ 'ਚ ਬਰਸੀ ਸਮਾਗਮ ਅੱਜ

ਅਜੀਤ ਡੈਸਕ 25-05-2026
ਦੋਰਾਹਾ, 24 ਮਈ (ਪੱਤਰ ਪ੍ਰੇਰਕ)-ਜੇਠ ਮਹੀਨੇ ਦੇ ਦਸਮੀ ਦੇ ਸ਼ੁੱਭ ਦਿਹਾੜੇ 'ਤੇ ਪਿੰਡ ਮਲੀਪੁਰ ਵਿਖੇ ਲੋਹਟ ਗੋਤ ਦੇ ਵੱਡੇ-ਵਡੇਰਿਆਂ ਬਾਬਾ ਮੱਧੂ ਲੋਹਟ ਜੀ ਅਤੇ ਬਾਬਾ ਗੈਂਡਾ ਲੋਹਟ ਜੀ ਦੀ ਸਾਲਾਨਾ ਬਰਸੀ ਸਮਾਗਮ ਲੋਹਟ ਗੋਤ ਪ੍ਰਬੰਧਕ ਕਮੇਟੀ, ਸਮੂਹ ਲੋਹਟ ਗੋਤੀ ਅਤੇ ਇਲਾਕਾ ਨਿਵਾਸੀ ਅਤੇ ਪਿੰਡ ਮਲੀਪੁਰ ਨਿਵਾਸੀਆਂ ਵੱਲੋਂ 25 ਮਈ 2026 ਨੂੰ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਅੰਮਿ੍ਤ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਉਪਰੰਤ ਸੰਤ ਬਾਬਾ ਉਂਕਾਰ ਸਿੰਘ (ਸੰਤ ਭਵਨ ਕੁਟੀਆ ਬੇਰ ਖੁਰਦ ਵਾਲੇ) 10 ਤੋਂ ਦੁਪਹਿਰ 1 ਵਜੇ ਤੱਕ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ |
ਪਿਛਲੀ ਖ਼ਬਰ ਭਗਵੰਤ ਸਿੰਘ ਮਾਨ ਸਰਕਾਰ ਦੇ ਕੰਮਾਂ ਨੂੰ ਵੇਖ ਵੋਟ ਪਾਇਓ- ਡਾ: ਬੀਜਾ ਅਗਲੀ ਖ਼ਬਰ ਚਾਵਾ ਰੇਲਵੇ ਸਟੇਸ਼ਨ 'ਤੇ ਪਹੁੰਚੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਕੀਤਾ ਸਰਵੇਖਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।