26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਪੰਜਾਬ ਸਰਕਾਰ

ਟੈਂਡਰ ਮੰਗਣ ਦਾ ਨੋਟਿਸ ਹਵਾਲਾ ਨੰ. 22 ਆਫ਼ 2026 ਪੰਜਾਬ ਜਲ ਸ੍ਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਵਿਭਾਗ ਫਾਜ਼ਿਲਕਾ ਅਤੇ ਹਰੀਕੇ ਡਵੀਜ਼ਨ, ਪੀ ਡਬਲਯੂ ਆਰ ਐਮ ਡੀ ਸੀ ਫਿਰੋਜ਼ਪੁਰ (ਪਹਿਲਾਂ ਲਾਈਨਿੰਗ ਡਵੀਜ਼ਨ ਨੰ.

ਅਜੀਤ ਡੈਸਕ 26-09-2026
ਟੈਂਡਰ ਮੰਗਣ ਦਾ ਨੋਟਿਸ ਹਵਾਲਾ ਨੰ. 22 ਆਫ਼ 2026 ਪੰਜਾਬ ਜਲ ਸ੍ਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਵਿਭਾਗ ਫਾਜ਼ਿਲਕਾ ਅਤੇ ਹਰੀਕੇ ਡਵੀਜ਼ਨ, ਪੀ ਡਬਲਯੂ ਆਰ ਐਮ ਡੀ ਸੀ ਫਿਰੋਜ਼ਪੁਰ (ਪਹਿਲਾਂ ਲਾਈਨਿੰਗ ਡਵੀਜ਼ਨ ਨੰ. 1 ਫਿਰੋਜ਼ਪੁਰ ਵਜੋਂ ਜਾਣਿਆ ਜਾਂਦਾ) ਦੁਆਰਾ ਫਾਜ਼ਿਲਕਾ ਚੋਣ ਹਲਕੇ ਵਿਚ ਨਾਨ ਪਲਾਨ ਹੈੱਡ ਅਧੀਨ 01 ਅਦਦ ਵਾਟਰ ਕੋਰਸ ਦੀ ਮੁਰੰਮਤ/ਰੱਖ-ਰਖਾਅ ਵਾਸਤੇ ਵਰਕ ਆਰਡਰ ਆਧਾਰ ’ਤੇ ਆਨਲਾਈਨ ਬੋਲੀਆਂ ਦੀ ਮੰਗ ਕੀਤੀ ਜਾਂਦੀ ਹੈ। ਬੋਲੀਆਂ ਦੀ ਸ਼ੁਰੂਆਤੀ ਮਿਤੀ ਅਤੇ ਸਮਾਂ 26.09.2026 09.00 ਵਜੇ ਅੰਤਿਮ ਮਿਤੀ ਅਤੇ ਸਮਾਂ 01.10.2026 10.00 ਵਜੇ ਵੇਰਵਿਆਂ ਲਈ ਲਾਗਇਨ ਕਰੋ : https://eproc.punjab.gov.in ਟਿੱਪਣੀ : ਟੈਂਡਰ ਨੋਟਿਸ ਸੰਬੰਧੀ ਕੋਈ ਸੋਧ ਕੇਵਲ ਉਪਰੋਕਤ ਵੈਬਸਾਈਟ ’ਤੇ ਪ੍ਰਕਾਸ਼ਿਤ ਕੀਤੀ ਜਾਵੇਗੀ। ਸਹੀ/- ਇੰਜੀ . ਜਗਸੀਰ ਸਿੰਘ ਡਵੀਜ਼ਨਲ ਇੰਜੀਨੀਅਰ , ਫਾਜ਼ਿਲਕਾ ਅਤੇ ਹਰੀਕੇ ਡਵੀਜ਼ਨ , PR - Advt . No . : 3895/12/2026-27/15596 ਪੀ ਡਬਲਯੂ ਆਰ ਐਮ ਡੀ ਸੀ , ਫਿਰੋਜ਼ਪੁਰ
ਪਿਛਲੀ ਖ਼ਬਰ ਭਾਕਿਯੂ ਉਗਰਾਹਾਂ ਦੀ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਨਾਲ ਡੇਢ ਘੰਟਾ ਚੱਲੀ ਮੀਟਿੰਗ ਰਹੀ ਬੇਸਿੱਟਾ ਅਗਲੀ ਖ਼ਬਰ ਸੱਚਖੰਡ ਵਾਸੀ ਸੇਵਾ ਪੰਥੀ ਸੰਤ ਰਣਜੀਤ ਸਿੰਘ ਨਮਿਤ ਅੰਤਿਮ ਅਰਦਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।