26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਏਸ਼ਿਆਈ ਖੇਡਾਂ 2026 ਭਾਰਤ ਨੂੰ ਹੋਰ ਸੋਨ ਤਗਮਾ, ਪੁਰਸ਼ ਕਬੱਡੀ ਟੀਮ ਨੇ ਜਿੱਤਿਆ ਸੋਨ ਤਗਮਾ

ਨਾਗੋਆ, 26 ਸਤੰਬਰ - ਏਸ਼ਿਆਈ ਖੇਡਾਂ 2026 ਵਿਚ ਭਾਰਤ ਨੇ ਇਕ ਹੋਰ ਸੋਨ ਤਗਮਾ ਹਾਸਲ ਕੀਤਾ ਹੈ। ਇਨ੍ਹਾਂ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਪੁਰਸ਼ ਕਬੱਡੀ ਟੀਮ ਨੇ ਸੋਨ...

ਅਜੀਤ ਡੈਸਕ 26-09-2026

ਨਾਗੋਆ, 26 ਸਤੰਬਰ - ਏਸ਼ਿਆਈ ਖੇਡਾਂ 2026 ਵਿਚ ਭਾਰਤ ਨੇ ਇਕ ਹੋਰ ਸੋਨ ਤਗਮਾ ਹਾਸਲ ਕੀਤਾ ਹੈ। ਇਨ੍ਹਾਂ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਪੁਰਸ਼ ਕਬੱਡੀ ਟੀਮ ਨੇ ਸੋਨ ਤਗਮਾ ਜਿੱਤਿਆ ਹੈ। ਫਾਈਨਲ ਵਿਚ ਭਾਰਤੀ ਟੀਮ ਨੇ ਈਰਾਨ ਨੂੰ 39-32 ਨਾਲ ਹਰਾਇਆ। ਏਸ਼ਿਆਈ ਖੇਡਾਂ ਦੇ ਇਤਿਹਾਸ ਵਿਚ ਕਬੱਡੀ ਵਿਚ ਭਾਰਤ ਦਾ ਇਹ 9ਵਾਂ ਸੋਨ ਤਗਮਾ ਹੈ।

ਪਿਛਲੀ ਖ਼ਬਰ ਕੇਂਦਰੀ ਜੇਲ੍ਹ ਚ ਹੋਈ ਲੜਾਈ ਦੌਰਾਨ ਜ਼ਖ਼ਮੀ ਹੋਏ ਬੰਦੀ ਦੇ ਪਰਿਵਾਰਿਕ ਮੈਂਬਰਾਂ ਵਲੋਂ ਜੇਲ੍ਹ ਦੇ ਬਾਹਰ ਧਰਨਾ ਅਗਲੀ ਖ਼ਬਰ ਗਣੇਸ਼ ਉਤਸਵ ਦੇ 10 ਦਿਨਾਂ ਦੌਰਾਨ 13 ਲੋਕਾਂ ਦੀ ਮੌਤ - ਸੀ.ਵੀ. ਆਨੰਦ (ਡੀ.ਜੀ.ਪੀ. ਤੇਲੰਗਾਨਾ)