08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਇਕਾਈ ਮੰਡੀ ਕਲਾਂ ਦੀ ਹੋਈ ਚੋਣ <br/>

ਮੰਡੀ ਕਲਾਂ ਇਕਾਈ ਦੀ ਨਵੇਂ ਚੁਣੇ ਗਏ ਆਗੂ ਤੇ ਮੈਂਬਰ¢ ਅਜੀਤ ਤਸਵੀਰ <br/> 10-03-2026
ਬਾਲਿਆਂਵਾਲੀ, 9 ਮਾਰਚ (ਕੁਲਦੀਪ ਮਤਵਾਲਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਕ੍ਰਾਂਤੀਕਾਰੀ ਵਲੋਂ ਇਕਾਈ ਮੰਡੀ ਕਲਾਂ ਦੀ ਚੋਣ ਪ੍ਰਧਾਨ ਮਿੱਠੂ ਸਿੰਘ ਅਕਾਲੀ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ¢ ਜਿਸ 'ਚ ਸਮੁੱਚੀ ਇਕਾਈ ਨੂੰ ਭੰਗ ਕਰਕੇ ਨਵੇਂ ਸਿਰੇ ਤੋਂ ਚੋਣ ਕੀਤੀ ਗਈ ¢ ਇਸ ਚੋਣ 'ਚ ਮਿੱਠੂ ਸਿੰਘ ਅਕਾਲੀ ਨੂੰ ਦੁਬਾਰਾ ਇਕਾਈ ਪ੍ਰਧਾਨ ਚੁਣਿਆ ਗਿਆ, ਜਦਕਿ ਲੱਖੀ ਸਿੰਘ ਸੀਨੀਅਰ ਮੀਤ ਪ੍ਰਧਾਨ, ਸ਼ਿੰਦਰ ਸਿੰਘ ਸਲਾਹਕਾਰ, ਵਿਸਾਖਾ ਸਿੰਘ ਮੀਤ ਪ੍ਰਧਾਨ, ਹੀਪਾ ਸਿੰਘ ਤੇ ਕਾਲਾ ਸਿੰਘ ਸਲਾਹਕਾਰ ਚੁਣੇ, ਕੁਲਦੀਪ ਸਿੰਘ ਸਕੱਤਰ, ਲੀਲੂ ਸਿੰਘ ਕਮੇਟੀ, ਜਗਸੀਰ ਸਿੰਘ ਪ੍ਰੈਸ ਸਕੱਤਰ, ਗੁਰਵਿੰਦਰ ਸਿੰਘ ਖ਼ਜ਼ਾਨਚੀ, ਪਾਲੀ ਸਿੰਘ ਸਹਾਇਕ ਖ਼ਜ਼ਾਨਚੀ, ਸੁਖਮੰਦਰ ਸਿੰਘ ਤੋਂ ਇਲਾਵਾ ਕਮੇਟੀ ਮੈਂਬਰ ਜਸਵਿੰਦਰ ਸਿੰਘ, ਲੱਖਾ ਸਿੰਘ, ਜਗਦੀਪ ਸਿੰਘ, ਭੋਲਾ ਸਿੰਘ, ਜੀਤੀ ਸਿੰਘ, ਹਰਦੇਵ ਸਿੰਘ, ਕਾਲਾ ਸਿੰਘ ਖਲਿਆਣਾ, ਸੰਦੀਪ ਸਿੰਘ, ਜਗਸੀਰ ਸਿੰਘ ਚੁਣੇ ਗਏ¢ ਇਸ ਮÏਕੇ ਨਵੇਂ ਚੁਣੇ ਸਮੂਹ ਆਗੂਆਂ ਤੇ ਕਮੇਟੀ ਮੈਂਬਰਾਂ ਵਿਸ਼ਵਾਸ ਦਵਾਇਆ ਗਿਆ ਕਿ ਉਹ ਕਿਸਾਨੀ ਸੰਘਰਸ਼ ਲਈ ਅੱਗੇ ਹੋ ਕੇ ਲੜਨਗੇ¢

ਪਿਛਲੀ ਖ਼ਬਰ ਤਿੰਨ ਰੋਜ਼ਾ ਸਰਵਾਈਕਲ ਕੈਂਸਰ ਸਕ੍ਰੀਨਿੰਗ ਕੈਂਪ ਦੀ ਸ਼ੁਰੂਆਤ ਕੀਤੀ ਸਮਾਰਟ ਸਕੋਪ ਰਾਹੀਂ 5 ਮਿੰਟ 'ਚ ਹੋ ਰਹੀ ਮੁਫ਼ਤ ਜਾ... ਅਗਲੀ ਖ਼ਬਰ ਐਕਸਾਈਜ਼ ਵਿਭਾਗ ਅਤੇ ਪੁਲਿਸ ਵਲੋਂ ਦੇਸੀ ਸ਼ਰਾਬ ਬਣਾਉਣ ਦੇ ਧੰਦੇ ਦਾ ਪਰਦਾਫਾਸ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।