18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

10 ਵਾਂ ਪੈਦਲ ਯਾਤਰਾ ਜਥਾ ਸਾਲਾਸਰ ਧਾਮ ਲਈ ਰਵਾਨਾ

ਕੋਟਫੱਤਾ, 17 ਅਕਤੂਬਰ (ਰਣਜੀਤ ਸਿੰਘ ਬੁੱਟਰ)- ਸ੍ਰੀ ਬਾਲਾ ਕੁਟੀਆ ਸੇਵਾ ਸੰਘ ਵੈੱਲਫੇਅਰ ਸੁਸਾਇਟੀ ਨਸੀਬਪੁਰਾ ਦੀ ਅਗਵਾਈ ਹੇਠ ਭਗਤਾਂ ਦੀ 10ਵੀਂ ਪੈਦਲ ਯਾਤਰਾ ਸਾਲਾਸਰ ਧਾਮ ਲਈ ਰਵਾਨਾ ਹੋਈ। ਸ੍ਰੀ ਬਾਲਾ ਜੀ ਕੁਟੀਆ ਸੇਵਾ ਸੰਘ ਵੈੱਲਫੇਅਰ ਸੁਸਾਇਟੀ ਨਸੀਬਪੁਰਾ ਵਲੋਂ ਡੇਰਾ ਬਾਬਾ ਹਰਨਾਮ ਗਿਰੀ ਅਤੇ ਡੇਰਾ ਬਾਬਾ ਮੰਗਲ ਗਿਰੀ ਹਿਰਨਾਵਾਲੀ ਦੇ ਸਹਿਯੋਗ ਨਾਲ ਚੌਥਾ ਵਿਸ਼ਾਲ ਭੰਡਾਰਾ ਲਾਇਆ ਜਾਵੇਗਾ।

ਅਜੀਤ ਡੈਸਕ 18-10-2026
ਕੋਟਫੱਤਾ, 17 ਅਕਤੂਬਰ (ਰਣਜੀਤ ਸਿੰਘ ਬੁੱਟਰ)- ਸ੍ਰੀ ਬਾਲਾ ਕੁਟੀਆ ਸੇਵਾ ਸੰਘ ਵੈੱਲਫੇਅਰ ਸੁਸਾਇਟੀ ਨਸੀਬਪੁਰਾ ਦੀ ਅਗਵਾਈ ਹੇਠ ਭਗਤਾਂ ਦੀ 10ਵੀਂ ਪੈਦਲ ਯਾਤਰਾ ਸਾਲਾਸਰ ਧਾਮ ਲਈ ਰਵਾਨਾ ਹੋਈ। ਸ੍ਰੀ ਬਾਲਾ ਜੀ ਕੁਟੀਆ ਸੇਵਾ ਸੰਘ ਵੈੱਲਫੇਅਰ ਸੁਸਾਇਟੀ ਨਸੀਬਪੁਰਾ ਵਲੋਂ ਡੇਰਾ ਬਾਬਾ ਹਰਨਾਮ ਗਿਰੀ ਅਤੇ ਡੇਰਾ ਬਾਬਾ ਮੰਗਲ ਗਿਰੀ ਹਿਰਨਾਵਾਲੀ ਦੇ ਸਹਿਯੋਗ ਨਾਲ ਚੌਥਾ ਵਿਸ਼ਾਲ ਭੰਡਾਰਾ ਲਾਇਆ ਜਾਵੇਗਾ। ਸੁਸਾਇਟੀ ਦੇ ਪ੍ਰਧਾਨ ਵੈਦ ਨਿਰਮਲ ਸ਼ਰਮਾ ਨੇ ਦੱਸਿਆ ਕਿ ਸ੍ਰੀ ਬਾਲਾ ਜੀ ਕੁਟੀਆ ਸੁਸਾਇਟੀ ਵਲੋਂ ਸਾਲਾਸਰ ਵਿਸ਼ਾਲ ਭੰਡਾਰੇ ‘ਚ ਯਾਤਰੀਆਂ ਲਈ ਲੰਗਰ ਦੇ ਨਾਲ-ਨਾਲ ਯਾਤਰੀਆਂ ਦੇ ਠਹਿਰਾਵ ਲਈ ਖ਼ਾਸ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਸਾਲਾਸਰ ਵਿਖੇ ਨਿਰਮਾਣ ਅਧੀਨ ਸ੍ਰੀ ਬਾਲਾ ਜੀ ਕੁਟੀਆ ‘ਚ ਯਾਤਰੀਆਂ ਲਈ ਸੁਵਿਧਾਵਾਂ ਦੇ ਹੋਰ ਵੀ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਵਿਸ਼ਾਲ ਭੰਡਾਰੇ ‘ਚ ਮਥੁਰਾ ਤੋਂ ਸਵਾਮੀ ਅਜੈ ਆਨੰਦ ਨੇ ਆਪਣੇ ਸੇਵਕਾਂ ਨਾਲ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਨਗੇ ।
ਪਿਛਲੀ ਖ਼ਬਰ ਮਾਤਾ ਦੇ ਸੱਤਵੇਂ ਨਵਰਾਤੇ ਨੂੰ ਸਮਰਪਿਤ ਹਵਨ ਯੱਗ ਅਤੇ ਭੰਡਾਰੇ ਦਾ ਆਯੋਜਨ ਅਗਲੀ ਖ਼ਬਰ ਦਸਮੇਸ਼ ਪਬਲਿਕ ਹਾਈ ਸਕੂਲ ’ਚ ਟਰੈਫ਼ਿਕ ਨਿਯਮਾਂ ਸੰਬੰਧੀ ਕੀਤਾ ਜਾਗਰੂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।