ਬੱਲੂਆਣਾ ਦੇ ਖੇਤਾਂ ’ਚ ਅਗੇਤੇ ਨਰਮੇ ਦੀ ਚੁਗਾਈ ਸ਼ੁਰੂ
ਬੱਲੂਆਣਾ, 22 ਅਗਸਤ (ਗੁਰਨੈਬ ਸਾਜਨ)- ਬਠਿੰਡਾ ਦੇ ਪਿੰਡ ਬੱਲੂਆਣਾ ਦੇ ਕਿਸਾਨ ਅਮਰੀਕ ਸਿੰਘ ਪੰਮੀ ਨੇ ਅੱਠ ਏਕੜ ਨਰਮੇ ਦੀ ਬਿਜਾਈ ਕੀਤੀ ਹੈ, ਪਰ ਘਟੀਆ ਬੀਜਾਂ ਕਾਰਨ ਨਰਮੇ ਫ਼ਸਲ ਖ਼ਰਾਬ ਹੋ ਚੁੱਕੀ ਹੈ ਉਸ ਨੇ 15 ਅਪ੍ਰੈਲ ਨੂੰ ਹੀ ਅਗੇਤਾ ਨਰਮਾ ਬੀਜ ਦਿੱਤਾ ਸੀ। ਜੋ ਅਗੇਤਾ ਪੂਰੀ ਤਰ੍ਹਾਂ ਖਿੜ ਚੁੱਕਿਆ ਹੈ।
ਬੱਲੂਆਣਾ ‘ਚ ਨਰਮਾ ਚੁਗ ਰਹੀਆਂ ਤੇ ਨਰਮੇ ਦੀ ਪੰਡ ਉਠਾਉਂਦੀਆਂ ਔਰਤਾਂ। ਤਸਵੀਰ: ਗੁਰਨੈਬ ਸਾਜਨ
23-08-2026