17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਭਾਜਪਾ ਆਗੂਆਂ ਵਲੋਂ ਰਾਮਪੁਰਾ ਫੂਲ ਵਿਖੇ ਡਾ. ਅੰਬੇਡਦਕਰ ਦੀ ਜੈਅੰਤੀ ਮਨਾਈ <br/>

ਅਜੀਤ ਡੈਸਕ 16-04-2026
ਰਾਮਪੁਰਾ ਫੂਲ, 15 ਅਪ੍ਰੈਲ (ਹੇਮੰਤ ਕੁਮਾਰ ਸ਼ਰਮਾ)- ਰਜੇਸ਼ ਬਾਘਾ ਉਪ ਪ੍ਰਧਾਨ ਪੰਜਾਬ ਪ੍ਰਦੇਸ਼ ਭਾਜਪਾ ਅਤੇ ਜ਼ਿਲ੍ਹਾ ਪ੍ਰਧਾਨ (ਦਿਹਾਤੀ) ਗੁਰਪ੍ਰੀਤ ਸਿੰਘ ਮਲੂਕਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰਾਮਪੁਰਾ ਫੂਲ ਦੇ ਭਾਜਪਾ ਆਗੂਆਂ ਵਲੋਂ ਦੇਸ਼ ਦੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਜਯੰਤੀ ਸਥਾਨਕ ਸ਼ਹਿਰ ਦੇ ਸੇਵਾ ਧਾਮ ਵਿਖੇ ਸ਼ਰਧਾ ਭਾਵ ਨਾਲ ਮਨਾਈ ਗਈ¢ ਇਸ ਮÏਕੇ ਪਾਰਟੀ ਦੇ ਸਾਰੇ ਸਥਾਨਕ ਅਹੁਦੇਦਾਰਾਂ, ਮੈਂਬਰਾਂ ਨੇ ਸ਼ਿਰਕਤ ਕਰਦਿਆਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ¢ ਇਸ ਮੌਕੇ ਭਾਜਪਾ ਆਗੂਆਂ ਜਿਨ੍ਹਾਂ ਚ ਵਿਵੇਕ ਗਰਗ ਸਟੇਟ ਕਮੇਟੀ ਮੈਂਬਰ,ਚੰਦਰਕਾਂਤ ਕਾਲਾ ਗਰਗ ਜ਼ਿਲ੍ਹਾ ਜਰਨਲ ਸੈਕਟਰੀ, ਸਤਪਾਲ ਸ਼ਰਮਾ ਮੰਡਲ ਪ੍ਰਧਾਨ, ਲਛਮਣ ਦਾਸ ਜ਼ਿਲ੍ਹਾ ਮੈਂਬਰ, ਜੋਗਿੰਦਰ ਸਿੰਗਲਾ ਜ਼ਿਲ੍ਹਾ ਉਪ ਪ੍ਰਧਾਨ, ਵੀਰਭੱਦਰ ਸਿੰਘ ਮੀਡੀਆ ਇੰਚਾਰਜ, ਸੁਨੀਲ ਗਰਗ ਮੰਡਲ ਜਨਰਲ ਸੈਕਟਰੀ (ਲਵਲੀ), ਗੁਰਮੀਤ ਸਿੰਘ ਗਰਗ (ਗੋਲਾ) ਪੱਪੂ ਰਾਮ, ਰੁਲੀਆ ਰਾਮ, ਪ੍ਰਦੀਪ ਬੱਲੋ ਮੰਡਲ ਸੈਕਟਰੀ, ਹੌਲਦਾਰ ਨਾਜ਼ਰ ਸਿੰਘ ਨਾਫਰੀਆ ਜਨਰਲ ਸੈਕਟਰੀ ਐਸ ਸੀ ਮੋਰਚਾ, ਸੰਜੇ ਪਰੋਚਾ ਪ੍ਰਧਾਨ ਐਸ.ਸੀ. ਮੋਰਚਾ, ਯਸ਼ਪਾਲ ਮੰਡਲ ਸੈਕਟਰੀ, ਜੀਵਨ ਸਿੰਘ ਜ਼ਿਲ੍ਹਾ ਸਕੱਤਰ ਮਹਿਰਾਜ, ਭੂਸ਼ਨ ਕੁਮਾਰ, ਹਿਤੇਸ਼ ਸਿੰਗਲਾ ਬੱਬੂ, ਭਾਜਪਾ ਮੈਂਬਰ ਨੀਨਾ ਰਾਣੀ, ਵਿੱਕੀ, ਪ੍ਰੇਮ ਸਿੰਘ ਐਸੀ ਮੋਰਚਾ ਮਹਿਰਾਜ, ਓਮ ਪ੍ਰਕਾਸ਼ ਆਦਿ ਹਾਜ਼ਰ ਸਨ¢

ਪਿਛਲੀ ਖ਼ਬਰ ਸੇਂਟ ਜ਼ੇਵੀਅਰਜ਼ ਸਕੂਲ ਵਿਖੇ ਵਿਸਾਖੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ <br/> ਅਗਲੀ ਖ਼ਬਰ ਪੰਜਾਬ 'ਚ ਕਣਕ ਨਾਲ ਨੱਕੋ-ਨੱਕ ਭਰੀਆਂ ਦਾਣਾ ਮੰਡੀਆਂ, ਕੇਂਦਰ ਸਰਕਾਰ ਨੇ ਅਜੇ ਤੱਕ ਖ਼ਰੀਦ 'ਚ ਨਹੀਂ ਦਿੱਤੀ ਕੋਈ ਢਿੱਲ ਬ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।