ਲੋਕ ਨਾਇਕ ਜੈ ਪ੍ਰਕਾਸ਼ ਨਰਾਇਣ ਦੇ ਜਨਮ ਦਿਵਸ ਮੌਕੇ ਪਾਰਕ ’ਚ ਲਗਾਏ ਬੂਟੇ
ਅਬੋਹਰ, 11 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ)- ਭਾਰਤ ਰਤਨ ਨਾਲ ਸਨਮਾਨਿਤ ਤੇ ਭਾਰਤੀ ਰਾਜਨੀਤੀ ਦੀ ਮਹਾਨ ਸ਼ਖ਼ਸੀਅਤ ਲੋਕਨਾਇਕ ਜੈ ਪ੍ਰਕਾਸ਼ ਨਰਾਇਣ ਦੇ ਜਨਮ ਦਿਵਸ ਮੌਕੇ ਲੋਕਤੰਤਰ ਆਜ਼ਾਦੀ ਸੈਨਾਨੀ ਸੰਘ ਪੰਜਾਬ ਦੇ ਜਨਰਲ ਸਕੱਤਰ ਰਾਜੇਸ਼ ਗੁਪਤਾ ਦੀ ਅਗਵਾਈ ਹੇਠ ਸਥਾਨਕ ਜੇ. ਪੀ.
ਅਬੋਹਰ ਦੇ ਜੀ.ਪੀ. ਪਾਰਕ ’ਚ ਜਾਮਣ ਦੇ ਬੂਟੇ ਲਗਾਉਂਦੇ ਹੋਏ ਰਾਜੇਸ਼ ਗੁਪਤਾ ਤੇ ਹੋਰ। ਤਸਵੀਰ-ਤੇਜਿੰਦਰ ਸਿੰਘ ਖ਼ਾਲਸਾ
12-10-2026