ਬਸਤੀ ਮਾਛੀਆਂ ਜ਼ੀਰਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਮਨੁੱਖੀ ਅਧਿਕਾਰਾਂ ਤਹਿਤ ਭਾਈ ਹਵਾਰਾ ਨੂੰ ਆਪਣੀ ਮਾਂ ਨੂੰ ਮਿਲਣ ਦੀ ਆਗਿਆ ਦਿੱਤੀ ਜਾਵੇ-ਸਮਾਜ ਸੇਵੀ ਖੁਰਸੀ
ਮੁੱਦਕੀ, 13 ਅਗਸਤ(ਭੁਪਿੰਦਰ ਸਿੰਘ)-ਮਨੁੱਖੀ ਅਧਿਕਾਰਾਂ ਤਹਿਤ ਕਿਸੇ ਵੀ ਪੁੱਤ ਨੂੰ ਆਪਣੀ ਮਾਂ ਨੂੰ ਮਿਲਣ ਤੋਂ ਨਹੀ ਰੋਕਿਆ ਜਾ ਸਕਦਾ ਚਾਹੇ ਉਸ ਨੇ ਕੋਈ ਕਸੂਰ ਵੀ ਕਿਓ ਨਾ ਕੀਤਾ ਹੋਵੇ। ਪੁੱਤਰ ਨੂੰ ਆਪਣੀ ਮਾਂ ਨੂੰ ਮਿਲਣ ਤੋਂ ਰੋਕਣਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ।
ਅਜੀਤ ਡੈਸਕ
14-08-2026