02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਮਾਸਟਰ ਪਰਮਬੀਰ ਸਿੰਘ ਭੁੱਲਰ ਨੂੰ ਸਦਮਾ, ਪਿਤਾ ਦਾ ਦਿਹਾਂਤ

ਅਜੀਤ ਡੈਸਕ 09-05-2026
ਮੁਦਕੀ, 8 ਮਈ (ਭੁਪਿੰਦਰ ਸਿੰਘ)-ਸਥਾਨਕ ਕਸਬੇ ਦੇ ਵਸਨੀਕ ਅਤੇ ਅਗਾਂਹਵਧੂ ਸੋਚ ਦੇ ਮਾਲਕ ਮਾਸਟਰ ਪਰਮਬੀਰ ਸਿੰਘ ਭੁੱਲਰ ਅਤੇ ਗੁਰਕ੍ਰਿਪਾਲ ਸਿੰਘ ਭੁੱਲਰ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਪਿਤਾ ਹਰਭਜਨ ਸਿੰਘ ਭੁੱਲਰ (ਸਾਬਕਾ ਠਾਣੇਦਾਰ ਪੰਜਾਬ ਪੁਲਿਸ) ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ | ਉਨ੍ਹਾਂ ਦੀ ਬੇਵਕਤੀ ਮੌਤ 'ਤੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿਦੂ, 'ਆਪ' ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਦਹੀਆ, ਮਨਤਾਰ ਸਿੰਘ ਬੰਗੜ, ਕਾਂਗਰਸ ਦੇ ਹਲਕਾ ਇੰਚਾਰਜ ਅਮਰਦੀਪ ਸਿੰਘ ਆਸ਼ੂ ਬੰਗੜ, ਕੁਲਵੰਤ ਰਾਏ ਕਟਾਰੀਆਂ | ਗੁਰਮੀਤ ਸਿੰਘ ਬਗੜ ਸਾਬਕਾ ਪ੍ਰਧਾਨ ਨਗਰ ਪੰਚਾਇਤ ਮੁੱਦਕੀ, ਸੁਖਵਿੰਦਰ ਸਿੰਘ ਕਾਕਾ ਸਾਬਕਾ ਚੇਅਰਮੈਨ, ਕੁਲਦੀਪ ਸਿੰਘ ਖੋਸਾ, ਸੁਖਮੰਦਰ ਸਿੰਘ ਸਰਾਂ (ਪੈਲੇਸ ਵਾਲੇ), ਜਤਿੰਦਰ ਸਿੰਘ ਸੰਧੂ, ਸੁਖਪ੍ਰੀਤ ਸਿੰਘ ਨਿੱਕਾ ਬਰਾੜ, ਮਹਿੰਦਰ ਸਿੰਘ ਸਿੱਧੂ, ਬਲਵਿੰਦਰ ਸਿੰਘ ਐੱਮ. ਸੀ, ਗੁਰਜੰਟ ਸਿੰਘ ਬਾਸੀ ਸਾਬਕਾ ਐਮ.ਸੀ, ਸੁਖਚੈਨ ਸਿੰਘ ਖੋਸਾ, ਸਤਨਾਮ ਸਿੰਘ ਮਾਨ ਡੇਅਰੀ ਵਾਲੇ, ਦਵਿੰਦਰ ਕੁਮਾਰ ਪਿੰਕਾ, ਸੁਖਮੰਦਰ ਸਿੰਘ ਖੋਸਾ, ਡਾ. ਮਨਮੋਹਨ ਸਿੰਘ ਭੁੱਲਰ, ਜਗਜੀਤ ਸਿੰਘ ਭੁੱਲਰ ਮੈਡੀਕਲ, ਡਾ. ਸੰਦੀਪ ਗੁਪਤਾ, ਸਮਾਜ ਸੇਵੀ ਬਲਵਿੰਦਰ ਸਿੰਘ ਖੁਰਸੀ ਜਿਊਲਰਜ਼, ਲੱਕੀ ਸ਼ਰਮਾ, ਸੁਖਚੈਨ ਸਿੰਘ ਚੰਦੜ ਸੀ.ਨੀ ਮੀਤ ਪ੍ਰਧਾਨ ਅਕਾਲੀ ਦਲ, ਰਵਿੰਦਰ ਕੁਮਾਰ ਰਾਤੂ ਪ੍ਰਧਾਨ ਗਊਸ਼ਾਲਾ ਕਮੇਟੀ ਮੁੱਦਕੀ, ਡਾ.ਅਮਰਜੀਤ ਕੌਰ ਗਿੱਲ ,ਡਾ.ਸੁਰਜੀਤ ਸਿੰਘ ਗਿੱਲ, ਮਹਾਂਬੀਰ ਸਿੰਘ ਧਾਲੀਵਾਲ, ਡਾ.ਹਰਕੀਰਤ ਸਿੰਘ ਬਾਠ, ਗੁਰਜੰਟ ਸਿੰਘ ਮੈਨੇਜਰ ਤੇ ਇਲਾਕੇ ਦੀਆ ਰਾਜਨੀਤਿਕ ਪਾਰਟੀਆਂ ਤੇ ਧਾਰਮਿਕ ਸੰਸਥਾਵਾਂ ਦੇ ਮੁਖੀਆਂ ਨੇ ਭੁੱਲਰ ਪਰਿਵਾਰ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ |
ਪਿਛਲੀ ਖ਼ਬਰ ਨਿਰਮਲ ਸਿੰਘ ਢਿੱਲੋਂ ਦੀ ਪਹਿਲੀ ਬਰਸੀ 'ਤੇ ਸ਼ਰਧਾਂਜਲੀ ਭੇਟ ਅਗਲੀ ਖ਼ਬਰ ਭਾਕਿਯੂ ਬਹਿਰਾਮ ਕੇ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।