ਸਹਿਕਾਰੀ ਸਭਾ ਦੀ ਸਰਬਸੰਮਤੀ ਨਾਲ ਚੋਣ
ਭਵਾਨੀਗੜ੍ਹ, 24 ਨਵੰਬਰ (ਲਖਵਿੰਦਰ ਪਾਲ ਗਰਗ, ਰਣਧੀਰ ਸਿੰਘ ਫੱਗੂਵਾਲਾ)-ਦੀ ਫੱਗੂਵਾਲਾ ਖੇਤੀਬਾੜੀ ਬਹੁਮੰਤਵੀ ਸਹਿਕਾਰੀ ਸਭਾ, ਫੱਗੂਵਾਲਾ ਸਮੇਤ ਚਾਰ ਪਿੰਡਾਂ ਦੀ ਸਰਬਸੰਮਤੀ ਨਾਲ ਕੀਤੀ ਗਈ ਚੋਣ ‘ਚ ਗਗਨਦੀਪ ਸਿੰਘ ਮਾਨ ਨੂੰ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਸਹਿਕਾਰੀ ਸਭਾ ਦੀ ਪ੍ਰਧਾਨਗੀ ਦੇ ਆਹੁਦੇ ਲਈ ਗਗਨਦੀਪ ਸਿੰਘ ਮਾਨ ਦੇ ਨਾਮ ਦੀ ਤਾਕੀਦ ਪ੍ਰੀਤਮ ਸਿੰਘ ਫੱਗੂਵਾਲਾ ਨੇ ਕੀਤੀ।
ਭਵਾਨੀਗੜ੍ਹ, 24 ਨਵੰਬਰ (ਲਖਵਿੰਦਰ ਪਾਲ ਗਰਗ, ਰਣਧੀਰ ਸਿੰਘ ਫੱਗੂਵਾਲਾ)-ਦੀ ਫੱਗੂਵਾਲਾ ਖੇਤੀਬਾੜੀ ਬਹੁਮੰਤਵੀ ਸਹਿਕਾਰੀ ਸਭਾ, ਫੱਗੂਵਾਲਾ ਸਮੇਤ ਚਾਰ ਪਿੰਡਾਂ ਦੀ ਸਰਬਸੰਮਤੀ ਨਾਲ ਕੀਤੀ ਗਈ ਚੋਣ ‘ਚ ਗਗਨਦੀਪ ਸਿੰਘ ਮਾਨ ਨੂੰ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਸਹਿਕਾਰੀ ਸਭਾ ਦੀ ਪ੍ਰਧਾਨਗੀ ਦੇ ਆਹੁਦੇ ਲਈ ਗਗਨਦੀਪ ਸਿੰਘ ਮਾਨ ਦੇ ਨਾਮ ਦੀ ਤਾਕੀਦ ਪ੍ਰੀਤਮ ਸਿੰਘ ਫੱਗੂਵਾਲਾ ਨੇ ਕੀਤੀ। ਜਿਸ ਨੂੰ ਬਾਕੀ ਮੈਂਬਰਾਂ ਨੇ ਸਰਬਸੰਮਤੀ ਨਾਲ ਪਾਸ ਕਰਦਿਆਂ ਹੋਏ ਮੀਤ ਪ੍ਰਧਾਨ ਨਿਰਭੈ ਸਿੰਘ ਫੱਗੂਵਾਲਾ, ਮੀਤ ਪ੍ਰਧਾਨ ਰਣਜੀਤ ਸਿੰਘ ਰੋਸ਼ਨਵਾਲਾ, ਸਕੱਤਰ ਬਚਿੱਤਰ ਸਿੰਘ ਰਾਏ ਸਿੰਘ ਵਾਲਾ, ਬਲਬੀਰ ਸਿੰਘ, ਪ੍ਰੀਤਮ ਸਿੰਘ, ਸੁਰਿੰਦਰ ਕੌਰ, ਅਮਰੀਕ ਸਿੰਘ ਨੂੰ ਮੈਂਬਰ ਚੁਣਿਆ ਗਿਆ। ਇਸ ਮੌਕੇ ਗੁਰਪ੍ਰੀਤ ਸਿੰਘ ਸਰਪੰਚ ਫੱਗੂਵਾਲਾ, ਗਮਦੂਰ ਸਿੰਘ ਸਾਬਕਾ ਸਰਪੰਚ, ਭਰਪੂਰ ਸਿੰਘ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਸੋਮਾ ਸਿੰਘ ਫੱਗੂਵਾਲਾ, ਰੋਵੀ ਸਿੰਘ, ਹਨੀ ਮਾਨ, ਜਸਵਿੰਦਰ ਸਿੰਘ ਸਰਪੰਚ ਰੋਸ਼ਨ ਵਾਲਾ, ਮਨਜੀਤ ਸਿੰਘ, ਹਰਜੀਤ ਸਿੰਘ ਸਾਬਕਾ ਸਰਪੰਚ ਹਰਕਿਸ਼ਨਪੁਰਾ, ਗੁਰਜੀਤ ਸਿੰਘ, ਗੁਰਿੰਦਰ ਸਿੰਘ ਨੰਬਰਦਾਰ ਰਾਏ ਸਿੰਘ ਵਾਲਾ, ਮਾਲਵਿੰਦਰ ਸਿੰਘ, ਸੁਖਮਨ ਸਿੰਘ ਬਰਾੜ ਮੌਜੂਦ ਸਨ।