27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਸਾਬਕਾ ਵਿਧਾਇਕ ਝੂੰਦਾਂ ਰੈਲੀ ’ਚ ਸ਼ਾਮਿਲ ਹੋਣ ਲਈ ਸੈਂਕੜੇ ਗੱਡੀਆਂ ਦੇ ਕਾਫਲੇ ਨਾਲ ਹੋਏ ਰਵਾਨਾ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੀ ਛਪਾਰ ਰੈਲੀ ਸੂਬੇ ’ਚ ਪੰਥਕ ਸਰਕਾਰ ਦਾ ਮੁੱਢ ਬੰਨ੍ਹੇਗੀ - ਝੂੰਦਾਂ

ਅਹਿਮਦਗੜ੍ਹ, 26 ਸਤੰਬਰ (ਰਣਧੀਰ ਸਿੰਘ ਮਹੋਲੀ, ਸੁਖਜੀਤ ਸਿੰਘ ਖੇੜਾ) - ਅਕਾਲੀ ਦਲ (ਵਾਰਿਸ ਪੰਜਾਬ ਦੇ) ਹਲਕਾ ਇੰਚਾਰਜ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ’ਚ ਹਲਕਾ ਅਮਰਗੜ੍ਹ ਅਤੇ ਅਹਿਮਦਗੜ੍ਹ ਦੇ ਵੱਡੀ ਗਿਣਤੀ ’ਚ ਇਕੱਤਰ ਹੋਏ ਅਕਾਲੀ ਆਗੂ ਤੇ ਸੈਂਕੜੇ ਗੱਡੀਆਂ ਦੇ ਕਾਫਲੇ ਨਵੀਂ ਅਨਾਜ ਮੰਡੀ ਅਹਿਮਦਗੜ੍ਹ ਤੋਂ ਅਕਾਲੀ ਦਲ (ਵਾਰਿਸ ਪੰਜਾਬ ਦੇ) ਮੇਲਾ ਛਪਾਰ ਵਿਖੇ ਹੋ ਰਹੀ ਵਿਸ਼ਾਲ ਕਾਨਫਰੰਸ ’ਚ ਸ਼ਾਮਿਲ ਹੋਣ ਲਈ ਰਵਾਨਾ ਹੋਏ । ਸਾਬਕਾ ਵਿਧਾਇਕ ਝੂੰਦਾਂ ਨੇ ਕਿਹਾ ਅੱਜ ਦੀ ਹੋ ਰਹੀ ਅਕਾਲੀ ਦਲ ਵਾਰਿਸ ਪੰਜਾਬ ਦੇ ਸੂਬੇ ’ਚ ਸਰਕਾਰ ਬਣਾਉਣ ਦਾ ਮੁੱਢ ਬੰਨ੍ਹੇਗੀ ।

ਅਜੀਤ ਡੈਸਕ 27-09-2026
ਅਹਿਮਦਗੜ੍ਹ, 26 ਸਤੰਬਰ (ਰਣਧੀਰ ਸਿੰਘ ਮਹੋਲੀ, ਸੁਖਜੀਤ ਸਿੰਘ ਖੇੜਾ) - ਅਕਾਲੀ ਦਲ (ਵਾਰਿਸ ਪੰਜਾਬ ਦੇ) ਹਲਕਾ ਇੰਚਾਰਜ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ’ਚ ਹਲਕਾ ਅਮਰਗੜ੍ਹ ਅਤੇ ਅਹਿਮਦਗੜ੍ਹ ਦੇ ਵੱਡੀ ਗਿਣਤੀ ’ਚ ਇਕੱਤਰ ਹੋਏ ਅਕਾਲੀ ਆਗੂ ਤੇ ਸੈਂਕੜੇ ਗੱਡੀਆਂ ਦੇ ਕਾਫਲੇ ਨਵੀਂ ਅਨਾਜ ਮੰਡੀ ਅਹਿਮਦਗੜ੍ਹ ਤੋਂ ਅਕਾਲੀ ਦਲ (ਵਾਰਿਸ ਪੰਜਾਬ ਦੇ) ਮੇਲਾ ਛਪਾਰ ਵਿਖੇ ਹੋ ਰਹੀ ਵਿਸ਼ਾਲ ਕਾਨਫਰੰਸ ’ਚ ਸ਼ਾਮਿਲ ਹੋਣ ਲਈ ਰਵਾਨਾ ਹੋਏ । ਸਾਬਕਾ ਵਿਧਾਇਕ ਝੂੰਦਾਂ ਨੇ ਕਿਹਾ ਅੱਜ ਦੀ ਹੋ ਰਹੀ ਅਕਾਲੀ ਦਲ ਵਾਰਿਸ ਪੰਜਾਬ ਦੇ ਸੂਬੇ ’ਚ ਸਰਕਾਰ ਬਣਾਉਣ ਦਾ ਮੁੱਢ ਬੰਨ੍ਹੇਗੀ । ਇਸ ਮੌਕੇ ਜਥੇਦਾਰ ਮੇਘ ਸਿੰਘ ਗੁਆਰਾ, ਜਥੇਦਾਰ ਮਨਜਿੰਦਰ ਸਿੰਘ ਮਨੀ ਲਾਂਗੜੀਆਂ, ਮਨਜਿੰਦਰ ਸਿੰਘ ਬਾਵਾ ਸਾਬਕਾ ਪ੍ਰਧਾਨ, ਪ੍ਰਧਾਨ ਦਿਲਬਾਗ ਸਿੰਘ ਖੇੜੀ, ਸਾਬਕਾ ਪ੍ਰਧਾਨ ਅਵਤਾਰ ਸਿੰਘ ਜੱਸਲ, ਪ੍ਰਧਾਨ ਕੁਲਵੰਤ ਸਿੰਘ ਸੋਹਲ, ਸਾਬਕਾ ਚੇਅਰਮੈਨ ਨਿਰਮਲ ਸਿੰਘ ਬੌੜਹਾਈ, ਹਰਪ੍ਰੀਤ ਸਿੰਘ ਬੌੜਹਾਈ, ਸਾਬਕਾ ਚੇਅਰਮੈਨ ਕੇਵਲ ਸਿੰਘ ਭੋਗੀਵਾਲ, ਸੁਖਬੀਰ ਸਿੰਘ ਬਿੱਟੂ ਸਲੇਮਪੁਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਕੁਲਵੰਤ ਸਿੰਘ ਬੇਗੋਵਾਲ ਸਾਬਕਾ ਸਰਪੰਚ, ਕੌਂਸਲਰ ਅਮਨ ਅਫਰੀਦੀ, ਜਸਵਿੰਦਰ ਸਿੰਘ ਜੱਸੀ, ਇੰਦਰ ਸਿੰਘ ਘਟੌੜਾ, ਅਜਮਲ ਖਾਨ ਦਹਲੀਜ, ਮਾ ਬਲਵੀਰ ਸਿੰਘ ਧਲੇਰ, ਪਰਮਜੀਤ ਸਿੰਘ ਜਵੰਦਾ, ਸੁਪਰਡੈਂਟ ਮਨੋਜ ਗਰਗ, ਨਵਜੋਤ ਸਿੰਘ ਜੋਤੀ, ਮਾ ਕੁਲਦੀਪ ਸਿੰਘ, ਮਾ ਪਵਨ ਸ਼ਰਮਾ, ਨਿਰਭੈ ਸਿੰਘ ਅਮਰਪੁਰਾ , ਮਾਸਟਰ ਰਜੇਸ਼ ਸ਼ਰਮਾ, ਪਵਨ ਸ਼ਰਮਾ ਕਾਲਾ, ਐਡਵੋਕੇਟ ਸੁਮਿਤ ਸ਼ਰਮਾ, ਸੁਚੇਤ ਸਿੰਗਲਾ, ਸੋਨੂ ਸ਼ਰਮਾ , ਟਹਿਲ ਸਿੰਘ ਦੁਲਮਾ, ਸਰਬਰ ਪੋਪੀ, ਗਗਨ ਕਲੇਰਾਂ, ਜੈਪਾਲ ਸਿੰਘ ਨੱਥੂਮਾਜਰਾ, ਗੁਰਦੀਪ ਸਿੰਘ ਅਕਬਰਪੁਰ ਛੰਨਾ ਸਰਪੰਚ, ਰਾਜਵਿੰਦਰ ਸਿੰਘ ਰਾਜਾ ਉਮਰਪੁਰਾ ਸਰਪੰਚ, ਖੁਸ਼ਵੰਤ ਸਿੰਘ ਕਾਕਾ ਮੋਮਨਾਵਾਦ, ਲਖਵਿੰਦਰ ਸਿੰਘ ਝੱਲ, ਮਨੋਹਰ ਲਾਲ ਚੌਂਦਾ, ਰਜਿੰਦਰ ਸਿੰਘ ਟੀਨਾ ਨੰਗਲ, ਦਲਵੀਰ ਸਿੰਘ ਕਾਕਾ ਲਸੋਈ, ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਲਸੋਈ, ਗੁਰਚਰਨ ਸਿੰਘ ਲਸੋਈ, ਲੋਪਿੰਦਰ ਸਿੰਘ ਮਾਣਕਮਾਜਰਾ, ਸਰਪੰਚ ਬਲਾਕ ਸੰਮਤੀ ਮੈਂਬਰ ਜਤਿੰਦਰ ਸਿੰਘ ਹੈਪੀ, ਬਲਾਕ ਸੰਮਤੀ ਮੈਂਬਰ ਹਰਪ੍ਰੀਤ ਸਿੰਘ ਹੈਪੀ, ਮਹਿੰਦਰ ਸਿੰਘ ਨਾਰੀਕੇ, ਹਰਪੂਲ ਸਿੰਘ ਨਿਆਮਤਪੁਰ, ਚਰਨਜੀਤ ਸਿੰਘ ਹੁਸੈਨਪੁਰਾ, ਸਰਪੰਚ ਬਲਜੀਤ ਸਿੰਘ ਧੀਰੋਮਾਜਰਾ, ਟਹਿਲ ਸਿੰਘ ਲਾਡੇਵਾਲ, ਰਾਜਵਿੰਦਰ ਸਿੰਘ ਨਹਿਲ ਸਰਪੰਚ, ਨੰਬਰਦਾਰ ਦਰਸ਼ਨ ਸਿੰਘ ਅਮਰਗੜ੍ਹ, ਮਨਜੋਤ ਸਿੰਘ ਜੋਤੀ ਬੌੜਹਾਈ, ਹਰਤਾਰ ਸਿੰਘ ਬਾਗੜੀਆਂ, ਦਲਜੀਤ ਸਿੰਘ, ਵਿੱਕੀ ਬਾਗੜੀਆਂ, ਪਰਮਿੰਦਰ ਸਿੰਘ ਗੋਲੂ ਬਾਗੜੀਆਂ, ਭਜਨ ਸਿੰਘ ਅਲੀਪੁਰ , ਏਕ ਓਕਾਰ ਸਿੰਘ ਆਲੀਪੁਰ, ਗਮਦੂਰ ਸਿੰਘ ਸਰਪੰਚ ਸਲਾਰ, ਪ੍ਰਧਾਨ ਦਲਵਿੰਦਰ ਸਿੰਘ ਗੁਆਰਾ, ਸਰਪੰਚ ਜਹੀਰ ਖਾਨ ਬਿੰਜੋਕੀ ਕਲਾਂ, ਰਣਬੀਰ ਸਿੰਘ, ਹਰਵਿੰਦਰ ਸਿੰਘ ਨਿੱਕਾ ਮੰਨਵੀ, ਗੁਰਪ੍ਰੀਤ ਸਿੰਘ ਮੂਲਾਬੱਦਾ, ਬਲਜਿੰਦਰ ਸਿੰਘ ਭੱਟੀਆਂ, ਜਤਿੰਦਰ ਸਿੰਘ ਭੱਟੀਆਂ, ਰਣਜੀਤ ਸਿੰਘ ਸੰਘਾ, ਬਾਬਾ ਅਵਤਾਰ ਸਿੰਘ ਜੰਡਾਲੀ, ਬਲਵਿੰਦਰ ਸਿੰਘ ਬਾਠਾਂ, ਕੁਲਵਿੰਦਰ ਸਿੰਘ ਸਰਪੰਚ ਹਿਮਤਾਨਾ ਆਦਿ ਮੌਜੂਦ ਸਨ ।
ਪਿਛਲੀ ਖ਼ਬਰ ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ’ ਯਾਤਰਾ ਭਵਾਨੀਗੜ੍ਹ ਪੁੱਜੀ ਅਗਲੀ ਖ਼ਬਰ ‘ ਆਪ’ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ- ਵਿਧਾਇਕ ਪੰਡੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।