ਪਿੰਡ ਤੂਰਬਨਜਾਰੇ ਦੇ ਇਕ ਵਿਅਕਤੀ ਨੇ ਨਿਗਲੀ ਜ਼ਹਿਰੀਲੀ ਵਸਤੂ
ਦਿੜਬਾ ਮੰਡੀ, 7 ਸਤੰਬਰ (ਜਸਵੀਰ ਸਿੰਘ ਔਜਲਾ) - ਹਲਕਾ ਦਿੜ੍ਹਬਾ ਦੇ ਨੇੜਲੇ ਪਿੰਡ ਤੂਰਬੰਜਾਰਾ ਵਿਖੇ ਇਕ ਵਿਅਕਤੀ ਵਲੋਂ ਜ਼ਹਿਰੀਲੀ ਵਸਤੂ ਨਿਗਲਣ ਦਾ ਸਮਾਚਾਰ ਪ੍ਰਾਪਤ ਹੋਇਆ। ਪ੍ਰਾਪਤ ਜਾਣਕਾਰੀ ਅਨੁਸਾਰ ਕੱਲ੍ਹ ਪਿੰਡ ਤੂਰਬੰਜਾਰਾ ਵਿਖੇ ਸੜਕਾਂ ਦੇ ਨਵੇਂ ਪ੍ਰੋਜੈਕਟ ਨੂੰ ਲੈ ਕੇ ਵਿੱਤ ਮੰਤਰੀ ਪਿੰਡ ਪਹੁੰਚੇ ਸਨ ਤੇ ਉਸ ਸਮੇਂ ਗੁਲਜ਼ਾਰ ਸਿੰਘ (48) ਵਲੋਂ ਨਸ਼ੇ ਨੂੰ ਲੈ ਕੇ ਕੁਝ ਸਵਾਲ ਪੁੱਛੇ ਗਏ।
ਅਜੀਤ ਡੈਸਕ
08-09-2026