15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਸੁਨਾਮ 'ਚ 4 ਪੋਲਿੰਗ ਬੂਥ ਅਤੀ ਸੰਵੇਦਨਸ਼ੀਲ ਤੇ 11 ਸੰਵੇਦਨਸ਼ੀਲ ਐਲਾਨੇ

ਅਜੀਤ ਡੈਸਕ 25-05-2026
ਸੁਨਾਮ ਊਧਮ ਸਿੰਘ ਵਾਲਾ, 24 ਮਈ (ਭੁੱਲਰ, ਧਾਲੀਵਾਲ) - 26 ਮਈ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਸੁਨਾਮ ਦੀਆਂ ਚੋਣਾਂ ਲਈ ਕੁੱਲ 85 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ | ਜਦੋਂ ਕਿ ਵਾਰਡ ਨੰਬਰ-2 ਤੋਂ ਸਾਬਕਾ ਨਗਰ ਕੌਂਸਲਰ ਗੁਰਤੇਗ ਸਿੰਘ ਨਿੱਕਾ ਅਤੇ ਵਾਰਡ ਨੰਬਰ-6 ਤੋਂ ਵਰੁਨ ਮਦਾਨ ਉਰਫ਼ ਮੌਂਟੀ ਮਦਾਨ ਪਹਿਲਾਂ ਹੀ ਨਿਰਵਿਰੋਧ ਚੁਣੇ ਗਏ ਹਨ | ਪ੍ਰਸ਼ਾਸਨ ਵੱਲੋਂ ਇਨ੍ਹਾਂ ਚੋਣਾਂ ਲਈ ਕੁਲ 53 ਪੋਲਿੰਗ ਬੂਥ ਬਣਾਏ ਗਏ ਸਨ ਪਰ ਵਾਰਡ ਨੰਬਰ-2 ਅਤੇ ਵਾਰਡ ਨੰਬਰ-6 ਦੇ 4 ਪੋਲਿੰਗ ਬੂਥਾਂ ਦੇ ਉਮੀਦਵਾਰ ਨਿਰਵਿਰੋਧ ਚੁਣੇ ਜਾਣ ਕਾਰਨ ਹੁਣ 49 ਪੋਲਿੰਗ ਬੂਥਾਂ ਜਰੀਏ ਕੌਂਸਲਰਾਂ ਦੀ ਚੋਣ ਹੋਵੇਗੀ | ਇਨ੍ਹਾਂ ਪੋਲਿੰਗ ਬੂਥਾਂ ਚ 4 ਪੋਲਿੰਗ ਬੂਥ ਅਤੀ ਸੰਵੇਦਨਸ਼ੀਲ ਅਤੇ 11 ਸੰਵੇਦਨਸ਼ੀਲ ਐਲਾਨ ਗਏ ਹਨ |
ਪਿਛਲੀ ਖ਼ਬਰ ਸੂਬੇ ਅੰਦਰ ਭਾਜਪਾ ਦੀ ਡਬਲ ਇੰਜਣ ਸਰਕਾਰ ਬਣਨ 'ਤੇ ਵਿਕਾਸ ਕੀਤਾ ਜਾਵੇਗਾ- ਕੇਂਦਰੀ ਮੰਤਰੀ ਬਿੱਟੂ <br/> ਅਗਲੀ ਖ਼ਬਰ ਨਗਰ ਪੰਚਾਇਤ ਚੀਮਾ ਵਲੋਂ ਪੰਜ ਪੰਜ ਕਿੱਲਿਆਂ 'ਤੇ ਲਾਲ ਪੱਥਰ ਲਗਾਉਣ ਦਾ ਕੰਮ ਸ਼ੁਰੂ ਕਰਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।