ਬਲਾਕ ਸੰਮਤੀ ਦੇ ਚੇਅਰਮੈਨ ਦੀ ਚੋਣ ਦੂਜੀ ਵਾਰ ਰੱਦ ਹੋਣ ਤੋਂ ਖ਼ਫ਼ਾ ਕਾਂਗਰਸ ਦੇ ਮੈਂਬਰਾਂ ਨੇ ਸੱਤਾਧਾਰੀ ਧਿਰ ਨੂੰ ਲਿਆ ਆੜੇ ਹੱਥੀਂ
ਬਲਾਕ ਸੰਮਤੀ 'ਚ ਕਾਂਗਰਸ ਨਾਲ ਸਬੰਧਤ 6 ਮੈਂਬਰ ਆਪਣੇ ਸਮਰਥਕਾਂ ਨਾਲ, ਤਸਵੀਰ ਵਿਚ ਬਲਾਕ ਕਾਂਗਰਸ ਪ੍ਰਧਾਨ ਰੌਕੀ ਬਾਂਸਲ, ਮਨਜੀਤ ਸਿੰਘ ਭਿੰਡਰਾਂ, ਕੁਲਵਿੰਦਰ ਸਿੰਘ ਕਿੰਦਾ ਅਕੋਈ ਸਾਹਿਬ ਵੀ ਨਜ਼ਰ ਆ ਰਹੇ ਹਨ | ਤਸਵੀਰ: ਮੁਕੇਸ਼ ਕੁਮਾਰ
<br/>
02-04-2026