22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਬਲਬੀਰ ਕੌਰ ਰਾਏਕੋਟੀ ਕੌਮੀ ਚੇਅਰਪਰਸਨ ਨਿਯੁਕਤ <br/>

ਅਜੀਤ ਡੈਸਕ 02-04-2026
ਸੰਗਰੂਰ, 1 ਅਪ੍ਰੈਲ (ਸੁਖਵਿੰਦਰ ਸਿੰਘ ਫੁੱਲ)-ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਸੰਸਥਾਪਕ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਨੇ ਲੈਕਚਰਾਰ ਬਲਬੀਰ ਕੌਰ ਰਾਏਕੋਟੀ ਨੂੰ ਉਨ੍ਹਾਂ ਵਲੋਂ ਵਿਸ਼ਵ ਪੰਜਾਬੀ ਸਭਾ ਲਈ 2 ਸਾਲ ਨਿਭਾਈਆਂ ਮਾਣਮੱਤੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਵਿਸ਼ਵ ਪੰਜਾਬੀ ਸਭਾ ਦੇ ਇੰਡੀਆ ਚੈਪਟਰ ਲਈ ਚੇਅਰਪਰਸਨ ਨਿਯੁਕਤ ਕੀਤਾ ਹੈ | ਉਨ੍ਹਾਂ 'ਅਜੀਤ' ਨੂੰ ਦੱਸਿਆ ਕਿ ਬਲਬੀਰ ਕੌਰ ਰਾਏਕੋਟੀ ਇਸ ਤੋਂ ਪਹਿਲਾਂ ਇੰਡੀਆ ਚੈਪਟਰ ਲਈ ਪ੍ਰਧਾਨ ਸਨ | ਡਾ. ਕਥੂਰੀਆ ਨੇ ਦੱਸਿਆ ਕਿ ਬਲਬੀਰ ਕੌਰ ਰਾਏਕੋਟੀ ਨੇ ਸਭਾ ਲਈ ਜੋ ਅਣਥੱਕ ਅਤੇ ਅਣਖਿੱਜ ਜ਼ੰੁਮੇਵਾਰੀ ਨਿਭਾਈ ਹੈ ਉਹ ਬਾਕਮਾਲ ਹੈ |

ਪਿਛਲੀ ਖ਼ਬਰ ਤਾਰਿਆਂ ਦੀ ਮਹਿਫ਼ਲ ਦਾ ਲੋਕ ਅਰਪਣ 5 ਨੂੰ ਅਗਲੀ ਖ਼ਬਰ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਗੈਸ ਏਜੰਸੀ ਦਫ਼ਤਰ 'ਤੇ ਮਾਰਿਆ ਛਾਪਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।