ਡੀ.ਟੀ.ਐਫ. ਮੋਗਾ ਵਲੋਂ ਇਨਸਾਫ਼ ਲਈ ਆਵਾਜ਼ ਬੁਲੰਦ, ਜੈਸਮੀਨ ਗਿੱਲ ਦੇ ਕਤਲ ਖ਼ਿਲਾਫ਼ ਰੋਹ
ਮੋਗਾ, 31 ਅਕਤੂਬਰ (ਸੁਰਿੰਦਰਪਾਲ ਸਿੰਘ)-ਅਮਰੀਕਾ ਦੇ ਕੈਲੇਫੋਰਨੀਆ ਰਾਜ ਦੇ ਸੈਕਰਾਮੈਂਟੋ ਇਲਾਕੇ ਵਿਚੋਂ ਲਾਪਤਾ ਪੰਜਾਬੀ ਨੌਜਵਾਨ ਲੜਕੀ ਜੈਸਮੀਨ ਗਿੱਲ ਨੂੰ ਬੇਰਹਿਮੀ ਨਾਲ ਕਤਲ ਕਰਨ ਦੀ ਬੇਹੱਦ ਦਰਦਨਾਕ ਦਿਲ ਕੰਬਾਊ ਖ਼ਬਰ ਆਈ ਹੈ। ਡੀ.
ਮੋਗਾ ਵਿਖੇ ਡੈਮੋਕਰੈਟਿਕ ਟੀਚਰਜ਼ ਫ਼ਰੰਟ ਦੇ ਆਗੂ ਜੈਸਮੀਨ ਗਿੱਲ ਦੇ ਅਮਰੀਕਾ ਵਿਚ ਹੋਏ ਕਤਲ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ। ਤਸਵੀਰ: ਹਰਜੀਤ ਸਿੰਘ
01-11-2026