22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

‘ ਹੁਨਰ ਪੰਜਾਬ ਦਾ’ ਦੇ ਆਡੀਸ਼ਨ ‘ਚ ਡਾ. ਸੈਫੁਦੀਨ ਕਿਚਲੂ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਬਿਖੇਰਿਆ ਜਲਵਾ ਭਾਰਤ ਵਿਕਾਸ ਪ੍ਰੀਸ਼ਦ ਮੋਗਾ ਸ਼ਾਖਾ ਦੀ ਮੀਟਿੰਗ ਹੋਈ

ਮੋਗਾ, 21 ਅਕਤੂਬਰ (ਜਸਪਾਲ ਸਿੰਘ ਬੱਬੀ)-ਭਾਰਤ ਵਿਕਾਸ ਪ੍ਰੀਸ਼ਦ ਮੋਗਾ ਸ਼ਾਖਾ ਦੀ ਮੀਟਿੰਗ ਪ੍ਰਧਾਨ ਸੁਧੀਰ ਕੋਹਲੀ ਦੀ ਅਗਵਾਈ ਹੇਠ ਮੋਗਾ ਵਿਖੇ ਹੋਈ| ਉਨ੍ਹਾਂ ਦੱਸਿਆ ਕਿ 1 ਨਵੰਬਰ ਨੂੰ ਮੋਗਾ ਵਿਚ ਹੋਣ ਵਾਲੇ ਖੇਤਰ ਪੱਧਰੀ ਰਾਸ਼ਟਰੀ ਸਮੂਹ ਗਾਇਨ ਮੁਕਾਬਲੇ ਦੀਆਂ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ, ਸਕੱਤਰ ਮਹੇਸ਼ ਗੁਪਤਾ ਨੇ ਰਿਪੋਰਟ ਪੜ੍ਹੀ| ਸੇਵਾ ਮੁਕਤ ਪ੍ਰਿੰਸੀਪਲ ਰਾਕੇਸ਼ ਸਚਦੇਵਾ ਨੇ ਦੱਸਿਆ ਕਿ ਸ਼ਾਖਾ ਪੈਨਸ਼ਨਰਾਂ ਨੂੰ ਉਨ੍ਹਾਂ ਦੇ ਜੀਵਨ ਸਰਟੀਫਿਕੇਟ ਆਨਲਾਈਨ ਜਮ੍ਹਾ ਕਰਾਉਣ ਵਿਚ ਸਹਾਇਤਾ ਲਈ ਇਕ ਸਹਾਇਤਾ ਕੈਂਪ ਲਗਾਇਆ ਜਾਵੇਗਾ| ਇਸ ਮੌਕੇ ਡਾ. ਰਾਜੇਸ਼ ਪੁਰੀ, ਮਨੋਜ ਮੋਂਗਾ, ਸੁਨੀਲ ਕੁਮਾਰ ਜੈਨ, ਪ੍ਰਿਯਾਵਰਤ ਗੁਪਤਾ, ਰਾਜੇਸ਼ ਗੁਪਤਾ, ਸਤੀਸ਼ ਬਾਂਸਲ, ਸੰਜੀਵ ਬਾਂਸਲ, ਰਾਕੇਸ਼ ਗੋਇਲ, ਦਰਸ਼ਨ ਸਿੰਘ ਵਿਰਦੀ, ਰਾਕੇਸ਼ ਜੈਸਵਾਲ, ਸੁਰਿੰਦਰ ਅਗਰਵਾਲ, ਮਨਮੋਹਨ ਅਰੋੜਾ, ਨੀਰੂ ਅਗਰਵਾਲ, ਪੂਨਮ ਗੋਇਲ, ਸਨੇਹ ਵਿਜ, ਕ੍ਰਿਸ਼ਨਾ ਕੋਹਲੀ, ਸ਼ਬਨਮ ਅਗਰਵਾਲ, ਰਾਜਿੰਦਰ ਸਚਦੇਵਾ, ਨਿਸ਼ੀ ਰਾਕੇਸ਼ ਵਿਜ, ਸੁਮਨ ਕਾਂਤ ਵਿਜ, ਮਹਿੰਦਰ ਜਿੰਦਲ ਆਦਿ ਹਾਜ਼ਰ ਸਨ|

ਅਜੀਤ ਡੈਸਕ 22-10-2026

ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰ ਬ੍ਰਿਜ ਲਾਲ ਮੋਰੀਆ ਵਲੋਂ ਚੋਣ ਪ੍ਰਚਾਰ ਅਗਲੀ ਖ਼ਬਰ ਗੋਲਡਨ ਟਰੈਵਲ ਐਡਵਾਈਜ਼ਰ ਵੱਲੋਂ ਲਗਵਾਇਆ ਕੈਨੇਡਾ ਦਾ ਸੁਪਰ ਵੀਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।