ਰੋਟਰੀ ਕਲੱਬ ਮੋਗਾ ਸਿਟੀ ਵਲੋਂ 25ਵੀਂ ਵਰ੍ਹੇਗੰਢ ’ਤੇ 25 ਅਧਿਆਪਕਾਂ ਦਾ ਵਿਸ਼ੇਸ਼ ਸਨਮਾਨ ਚੇਅਰਮੈਨ ਸੰਜੀਵ ਕੁਮਾਰ ਸੈਣੀ ਮੁੱਖ ਮਹਿਮਾਨ ਤੇ ਚਮਨ ਲਾਲ ਸਚਦੇਵਾ ਵਿਸ਼ੇਸ਼ ਮਹਿਮਾਨ ਵਜੋਂ ਹੋਏ ਸ਼ਾਮਿਲ
ਮੋਗਾ, 22 ਸਤੰਬਰ (ਜਸਪਾਲ ਸਿੰਘ ਬੱਬੀ)-ਰੋਟਰੀ ਕਲੱਬ ਮੋਗਾ ਸਿਟੀ ਵਲੋਂ 25 ਸਾਲ ਪੂਰੇ ਹੋਣ ਦੀ ਖੁਸ਼ੀ ਵਿਚ ਸਿੱਖਿਆ ਖੇਤਰ ਦੇ 25 ਅਧਿਆਪਕਾਂ ਦੇ ਸਨਮਾਨ ਹਿਤ ਆਰੀਆ ਮਾਡਲ ਸਕੂਲ ਮੋਗਾ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ| ਸਮਾਗਮ ਵਿਚ ਬੀ. ਬੀ.
ਸੰਤ ਆਸ਼ਰਮ ਗਊਸ਼ਾਲਾ ਨਹਿਰ ਵਾਲੀ ਬੱਧਨੀ ਕਲਾਂ ਵਿਖੇ ਸ਼ੁਰੂ ਹੋਏ 15 ਰੋਜ਼ਾ ਯੱਗ ਸਮਾਗਮ ਦੌਰਾਨ ਸੇਵਾ ਕਰਦੀਆਂ ਅਤੇ ਲੰਗਰ ਛਕਦੀਆਂ ਸੰਗਤਾਂ| ਤਸਵੀਰਾਂ : ਸੰਜੀਵ ਕੋਛੜ
23-09-2026