19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਤੁਰ ਗਿਆ ਕਬੱਡੀ ਜਗਤ ਦਾ ਮਹਾਂਰਥੀ ਗੋਰਾ ਸਮਾਲਸਰ

ਨੱਥੂਵਾਲਾ ਗਰਬੀ,17 ਅਗਸਤ (ਨਵਦੀਪ ਸਿੰਘ)-ਕਬੱਡੀ ਜਗਤ ਨੂੰ ਕਦੀ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਪਹਿਲਾਂ ਕਬੱਡੀ ਜਗਤ ਦਾ ਥੰਮ ਗੁਰਜੀਤ ਤੂਤ ਤੁਰ ਗਿਆ ਅਤੇ ਹੁਣ ਕਬੱਡੀ ਜਗਤ ਦਾ ਮਹਾਂਰਾਥੀ ਗੋਰਾ ਸਮਾਲਸਰ ਦੇ ਇਸ ਜਹਾਨੋਂ ਤੁਰ ਜਾਣ ਤੇ ਕਬੱਡੀ ਸੰਸਾਰ ਵਿਚ ਇਕ ਵਾਰ ਸੋਗ ਦੀ ਲਹਿਰ ਪਸਰ ਗਈ ਹੈ। ਗੋਰਾ ਸਮਾਲਸਰ ਪਿਛਲੇ ਕਾਫੀ ਸਮੇਂ ਤੋਂ ਕਿਸੇ ਗੰਭੀਰ ਬਿਮਾਰੀ ਦਾ ਸ਼ਿਕਾਰ ਸੀ ਬੀਤੇ ਦਿਨ ਉਸ ਦੀ ਮੌਤ ਹੋ ਗਈ।

ਗੋਰਾ ਸਮਾਲਸਰ ਦੀ ਫਾਈਲ ਤਸਵੀਰ 18-08-2026
ਨੱਥੂਵਾਲਾ ਗਰਬੀ,17 ਅਗਸਤ (ਨਵਦੀਪ ਸਿੰਘ)-ਕਬੱਡੀ ਜਗਤ ਨੂੰ ਕਦੀ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਪਹਿਲਾਂ ਕਬੱਡੀ ਜਗਤ ਦਾ ਥੰਮ ਗੁਰਜੀਤ ਤੂਤ ਤੁਰ ਗਿਆ ਅਤੇ ਹੁਣ ਕਬੱਡੀ ਜਗਤ ਦਾ ਮਹਾਂਰਾਥੀ ਗੋਰਾ ਸਮਾਲਸਰ ਦੇ ਇਸ ਜਹਾਨੋਂ ਤੁਰ ਜਾਣ ਤੇ ਕਬੱਡੀ ਸੰਸਾਰ ਵਿਚ ਇਕ ਵਾਰ ਸੋਗ ਦੀ ਲਹਿਰ ਪਸਰ ਗਈ ਹੈ। ਗੋਰਾ ਸਮਾਲਸਰ ਪਿਛਲੇ ਕਾਫੀ ਸਮੇਂ ਤੋਂ ਕਿਸੇ ਗੰਭੀਰ ਬਿਮਾਰੀ ਦਾ ਸ਼ਿਕਾਰ ਸੀ ਬੀਤੇ ਦਿਨ ਉਸ ਦੀ ਮੌਤ ਹੋ ਗਈ। ਗੋਰਾ ਸਮਾਲਸਰ ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਸੀ। ਉਹ ਕਬੱਡੀ ਖੇਡ ਜਗਤ ਦਾ ਨਾਮੀ ਜਾਫ਼ੀ ਸੀ। ਅੱਜ ਸਮਾਲਸਰ ਦੇ ਸ਼ਮਸ਼ਾਨ ਘਾਟ ਵਿਚ ਉਸ ਦਾ ਸਸਕਾਰ ਕੀਤਾ ਗਿਆ। ਉਹ ਆਪਣੇ ਪਿੱਛੇ ਇਕ ਚਾਰ ਕੁ ਸਾਲ ਦੀ ਬੱਚੀ ਛੱਡ ਗਏ ਹਨ।
ਪਿਛਲੀ ਖ਼ਬਰ ਪਾਥਵੇਅਜ਼ ਸਕੂਲ ਨੇ 29ਵੀਂਆਂ ਜ਼ੋਨ ਖੇਡਾਂ ਅੰਡਰ-17 ਬੈਡਮਿੰਟਨ ’ਚ ਜਿੱਤਿਆ ਸੋਨ ਤਗਮਾ ਅਗਲੀ ਖ਼ਬਰ ਹੋਲੀ ਹਾਰਟ ਕਾਨਵੈਂਟ ਸਕੂਲ ਮੋਗਾ ਵਿਖੇ ਮਾਵਾਂ ਨਾਲ ਮਨਾਇਆ ਤੀਆਂ ਦਾ ਤਿਉਹਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।