29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਚੇਅਰਮੈਨ ਅਮਰਜੀਤ ਸਿੰਘ ਮਾਣੂੰਕੇ ਦੇ ਭਰਾ ਕੈਪਟਨ ਪਿ੍ਥੀ ਚੰਦ ਨੂੰ ਦਿੱਤੀ ਅੰਤਿਮ ਵਿਦਾਇਗੀ • ਫੌਜ ਦੇ ਸੀਨੀਅਰ ਅਧਿਕਾਰੀਆਂ ਨੇ ਰੀਤ ਭੇਟ ਕਰਕੇ ਦਿੱਤੀ ਸਲਾਮੀ

ਅਜੀਤ ਡੈਸਕ 09-03-2026
ਬਾਘਾ ਪੁਰਾਣਾ, 8 ਮਾਰਚ (ਗੁਰਮੀਤ ਸਿੰਘ ਮਾਣੂੰਕੇ)-ਬਾਘਾ ਪੁਰਾਣਾ ਹਲਕੇ ਦੀ ਨਾਮਵਰ ਸ਼ਖਸੀਅਤ ਚੇਅਰਮੈਨ ਅਮਰਜੀਤ ਸਿੰਘ ਮਾਣੂੰਕੇ ਦੇ ਵੱਡੇ ਭਰਾ ਕੈਪਟਨ ਪਿ੍ਥੀ ਚੰਦ (77 ਸਾਲ) ਜਿਨ੍ਹਾਂ ਦਾ ਬੀਤੇ ਦਿਨੀਂ ਸੰਖੇਪ ਬਿਮਾਰੀ ਕਾਰਨ ਦਿਹਾਂਤ ਹੋ ਗਿਆ ਸੀ, ਦਾ ਅੰਤਿਮ ਸੰਸਕਾਰ ਕੋਟਕਪੂਰਾ ਰੋਡ 'ਤੇ ਸਥਿਤ ਰਾਮ ਬਾਗ ਬਾਘਾ ਪੁਰਾਣਾ 'ਚ ਕੀਤਾ ਗਿਆ ਤੇ ਕੈਪਟਨ ਪਿ੍ਥੀ ਚੰਦ ਦੇ ਅੰਤਿਮ ਸੰਸਕਾਰ ਦੀ ਰਸਮ ਭਰਾ ਚੇਅਰਮੈਨ ਅਮਰਜੀਤ ਸਿੰਘ ਮਾਣੂੰਕੇ, ਸੰਜੀਵ ਸਭਰਵਾਲ, ਰਾਜੂ ਸਭਰਵਾਲ (ਸਪੁੱਤਰ) ਅਤੇ ਰਾਜਿੰਦਰ ਕੁਮਾਰ ਠੇਕੇਦਾਰ (ਭਾਣਜਾ) ਵਲੋਂ ਕੀਤੀ ਗਈ | ਇਸ ਮੌਕੇ ਮੋਗਾ ਦੀ ਫੌਜੀ ਛਾਉਣੀ 'ਚੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਸੀਨੀਅਰ ਅਧਿਕਾਰੀਆਂ ਤੇ ਹਲਕੇ ਦੇ ਸਾਬਕਾ ਸੈਨਿਕਾਂ ਵਲੋਂ ਰੀਤ ਭੇਟ ਕਰਕੇ ਅੰਤਿਮ ਸਲਾਮੀ ਦਿੱਤੀ ਗਈ | ਇਸ ਦੁੱਖ ਦੀ ਘੜੀ ਸਮੇਂ ਪ੍ਰਧਾਨ ਬਾਲ ਕਿ੍ਸ਼ਨ ਬਾਲੀ, ਹਲਕਾ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ, ਕੇਵਲ ਕਿ੍ਸ਼ਨ ਗਰਗ, ਸਰਪੰਚ ਬਲਦੇਵ ਸਿੰਘ ਮਾਣੂੰਕੇ, ਸੰਮਤੀ ਮੈਂਬਰ ਬਲਕਰਨ ਸਿੰਘ ਮਾਣੂੰਕੇ, ਪਰਮਿੰਦਰ ਸਿੰਘ ਕੈਨੇਡਾ, ਐਡਵੋਕੇਟ ਨਰ ਸਿੰਘ ਬਰਾੜ, ਯਾਦਵਿੰਦਰ ਬਾਂਸਲ ਠੇਕੇਦਾਰ, ਮੋਹਨ ਲਾਲ ਅਰੋੜਾ ਲਧਾਈਕੇ, ਕੇਵਲ ਕਿ੍ਸ਼ਨ ਬਾਂਸਲ, ਬਿੱਟੂ ਮਿੱਤਲ, ਜਗਰੂਪ ਗੋਂਦਾਰਾ, ਐਡਵੋਕੇਟ ਅਮਿੱਤ ਅਗਰਵਾਲ ਪ੍ਰਧਾਨ, ਗਿਆਨ ਮਿੱਤਲ, ਸੰਤ ਰਾਮ ਭੰਡਾਰੀ, ਕਿ੍ਸ਼ਨ ਪਾਂਧੀ, ਜੁਗਨੀ ਆੜ੍ਹਤੀਆ, ਸਰਪੰਚ ਨਿਰਮਲ ਸਿੰਘ ਮਾਣੂੰਕੇ, ਪ੍ਰਧਾਨ ਅਮਰਜੀਤ ਸਿੰਘ ਖਾਲਸਾ, ਮੱਖਣਜੀਤ ਪਟਵਾਰੀ, ਪ੍ਰਧਾਨ ਬੂਟਾ ਸਿੰਘ, ਇਕਬਾਲ ਸਿੰਘ ਐਸ.ਡੀ.ਓ., ਇੰਸਪੈਕਟਰ ਬੇਅੰਤ ਸਿੰਘ ਮਾਣੂੰਕੇ, ਯੂਥ ਆਗੂ ਪਰਮਜੀਤ ਸਿੰਘ, ਇਕਬਾਲ ਸਿੰਘ, ਕੇਵਲ ਮੁਨੀਮ, ਰਜਿੰਦਰ ਰਾਜਾ, ਰਾਜੂ ਅਰੋੜਾ, ਜਗਦੇਵ ਸਿੰਘ ਜੱਗੂ, ਪਵਨ ਗੁਪਤਾ ਪ੍ਰਧਾਨ, ਸਰਬਜੀਤ ਸਿੰਘ ਨੱਥੋਕੇ, ਰਾਜੀਵ ਮਿੱਤਲ ਰਿੰਕੂ, ਦੀਪਾ ਗਰਗ, ਸਰਬਜੀਤ ਸਿੰਘ ਨੱਥੋਕੇ, ਸੁਖਮੰਦਰ ਸਿੰਘ ਰਖਰਾ, ਜਗਸੀਰ ਗਰਗ, ਚੇਅਰਮੈਨ ਜਮਾਲ ਮੁਹੰਮਦ ਕਾਲੇਕੇ, ਦਵਿੰਦਰ ਸਿੰਗਲਾ (ਚੀਕਾ), ਦੀਪਕ ਤਲਵਾੜ, ਮਨਦੀਪ ਕੱਕੜ ਕੌਂਸਲਰ, ਪਵਨ ਢੰਡ ਸ਼ਹਿਰੀ ਪ੍ਰਧਾਨ, ਪਵਨ ਗੋਇਲ, ਸ਼ੋਕੀ ਗਰਗ, ਸ਼ਵਿੰਦਰਪਾਲ ਸਿੰਗਲਾ, ਦਰਸ਼ਨ ਸਿੰਘ ਥਰਾਜ, ਬਿੱਟੂ ਕਟਾਰੀਆ, ਰਾਮਪਾਲ ਅਰੋੜਾ, ਰਾਜਾ ਨੱਥੋਕੇ, ਬਿੱਟਾ ਕੋਟਕਪੂਰਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ 2026 ਦਾ ਸਰਕਾਰ ਵਲੋਂ ਪੇਸ਼ ਬਜਟ ਇਤਿਹਾਸਕ-ਵਿਧਾਇਕ ਬਿਲਾਸਪੁਰ ਅਗਲੀ ਖ਼ਬਰ ਸ਼ੇਰ ਸਿੰਘ ਗਿੱਲ ਰਾਮੂੰਵਾਲਾ ਨਵਾਂ ਨਮਿਤ ਸ਼ਰਧਾਂਜਲੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।