04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਗਰੀਨ ਸਿਟੀ ਤੇ ਬਾਬਾ ਫਰੀਦ ਕੰਪਲੈਕਸ ਦੇ ਨਿਵਾਸੀਆਂ ਨੇ ਹੋਲੀ ਮਨਾਈ

ਅਜੀਤ ਡੈਸਕ 07-03-2026
ਮੋਗਾ, 6 ਮਾਰਚ (ਅਸ਼ੋਕ ਬਾਂਸਲ)-ਗਰੀਨ ਸਿਟੀ ਅਤੇ ਬਾਬਾ ਫਰੀਦ ਕੰਪਲੈਕਸ ਦੇ ਨਿਵਾਸੀਆਂ ਨੇ ਹੋਲੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ | ਇਸ ਮੌਕੇ ਡਾ. ਜੀ.ਡੀ. ਗੁਪਤਾ, ਡਾ. ਸਿਧਾਰਥ ਮੇਹਨ, ਡਾ. ਸ਼ੰਮੀ ਜਿੰਦਲ, ਡਾ. ਸੰਤ ਕੁਮਾਰ ਵਰਮਾ, ਡਾ. ਵਿਵੇਕ ਅਸਤੀ, ਡਾ. ਸੌਰਵ ਖੋਸੇ, ਡਾ. ਬਾਲਕ ਦਾਸ ਕੁਰਮੀ, ਡਾ. ਵੇਦ ਪਾਲ, ਡਾ. ਅਭੈ ਪਾਂਡੇ, ਡਾ. ਪ੍ਰੀਤੀ ਪਟੇਲ, ਡਾ. ਕਾਮਿਆ ਗੋਇਲ, ਡਾ. ਨਿਧੀ ਸਤਿਅਮ ਨੇ ਆਪਣੇ ਮੁਹੱਲਾ ਵਾਸੀਆਂ ਨਾਲ ਇਕ ਦੂਜੇ ਨੂੰ ਗੁਲਾਲ ਲਗਾ ਕੇ ਹੋਲੀ ਮਨਾਈ |
ਪਿਛਲੀ ਖ਼ਬਰ ਬਠਿੰਡਾ ਵਿਖੇ ਹੋ ਰਹੇ ਵਿਸ਼ਾਲ ਇਕੱਠ ਦੀਆਂ ਕਿਸਾਨ ਮਜ਼ਦੂਰ ਜਥੇਬੰਦੀ ਵਲੋਂ ਤਿਆਰੀਆਂ ਮੁਕੰਮਲ <br/> ਅਗਲੀ ਖ਼ਬਰ ਵਿਧਾਇਕ ਬਿਲਾਸਪੁਰ ਵਲੋਂ ਪੱਤੋ ਦੀਦਾਰ ਸਿੰਘ ਵਾਲਾ ਵਿਖੇ ਵਿਕਾਸ ਕਾਰਜਾਂ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।