ਲੋਹੀਆਂ ਦੇ ਪਿੰਡ ਮਾਣਕ ਤੋਂ ‘21 ਧੀਆਂ ਦੀਆਂ ਡੋਲੀਆਂ ਤੋਰ ਕੇ’ 20ਵਾਂ ਵਿਆਹ ਕੁੰਭ ਸਮਾਪਤ
ਲੋਹੀਆਂ ਖਾਸ (ਜਲੰਧਰ), 31 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) : ‘ਯੁਵਕ ਸੇਵਾਵਾਂ ਕਲੱਬ (ਰਜ਼ਿ:) ਪਿੰਡ ਮਾਣਕ’ ਦੀ ਸਰਪ੍ਰਸਤੀ ਹੇਠ ਹੁੰਦੇ ਵਿਆਹ ਸਮਾਗਮਾਂ ਦੇ ਮੁੱਖ ਪੰਬ੍ਰਧਕ ਰਹੇ ਸਵ: ਸੁਰਿੰਦਰ ਕੌਰ ਢਿੱਲੋਂ (ਸਾ. ਸਰਪੰਚ) ਦੀ ਮਿੱਠੀ ਯਾਦ ਨੂੰ ਸਮਰਪਿਤ’ ਕਰਵਾਇਆ ਗਿਆ ‘20ਵਾਂ ਸਮੂਹਿਕ ਵਿਆਹ ਸਮਾਗਮ’ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ’ਚ ਹੋਏ ‘ਸਮੂਹਿਕ ਸ਼ੁੱਭ ਅਨੰਦ ਕਾਰਜਾਂ’ ਉਪਰੰਤ 21 ਧੀਆਂ ਦੀਆਂ ਡੋਲੀਆਂ ਤੋਰਨ ਉਪਰੰਤ ਸਮਾਪਤ ਹੋ ਗਿਆ| ਵਿਆਹਾਂ ਦੇ ਅਨੰਦ ਕਾਰਜਾਂ ਦੀ ਸਮੁੱਚੀ ਅਰਦਾਸ ਭਾਈ ਅਵਤਾਰ ਸਿੰਘ ਗ੍ਰੰਥੀ ਗੁ: ਸ਼੍ਰੀ ਬੇਰ ਸਾਹਿਬ ਵਲੋਂ ਕੀਤੀ ਗਈ ।
ਲੋਹੀਆਂ ਖਾਸ (ਜਲੰਧਰ), 31 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) : ‘ਯੁਵਕ ਸੇਵਾਵਾਂ ਕਲੱਬ (ਰਜ਼ਿ:) ਪਿੰਡ ਮਾਣਕ’ ਦੀ ਸਰਪ੍ਰਸਤੀ ਹੇਠ ਹੁੰਦੇ ਵਿਆਹ ਸਮਾਗਮਾਂ ਦੇ ਮੁੱਖ ਪੰਬ੍ਰਧਕ ਰਹੇ ਸਵ: ਸੁਰਿੰਦਰ ਕੌਰ ਢਿੱਲੋਂ (ਸਾ. ਸਰਪੰਚ) ਦੀ ਮਿੱਠੀ ਯਾਦ ਨੂੰ ਸਮਰਪਿਤ’ ਕਰਵਾਇਆ ਗਿਆ ‘20ਵਾਂ ਸਮੂਹਿਕ ਵਿਆਹ ਸਮਾਗਮ’ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ’ਚ ਹੋਏ ‘ਸਮੂਹਿਕ ਸ਼ੁੱਭ ਅਨੰਦ ਕਾਰਜਾਂ’ ਉਪਰੰਤ 21 ਧੀਆਂ ਦੀਆਂ ਡੋਲੀਆਂ ਤੋਰਨ ਉਪਰੰਤ ਸਮਾਪਤ ਹੋ ਗਿਆ| ਵਿਆਹਾਂ ਦੇ ਅਨੰਦ ਕਾਰਜਾਂ ਦੀ ਸਮੁੱਚੀ ਅਰਦਾਸ ਭਾਈ ਅਵਤਾਰ ਸਿੰਘ ਗ੍ਰੰਥੀ ਗੁ: ਸ਼੍ਰੀ ਬੇਰ ਸਾਹਿਬ ਵਲੋਂ ਕੀਤੀ ਗਈ । ਇਨ੍ਹਾਂ ਸਾਰੀਆਂ ਰਸਮਾਂ ’ਚ ਮਾਪਿਆਂ ਵਾਂਗ ਪ੍ਰਮੁੱਖ ਭੂਮਿਕਾ ਨਿਭਾਉਣ ਵਾਲੇ ਸੰਸਥਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਥਿਆੜਾ (ਸੇਵਾ ਮੁਕਤ ਐੱਸ.ਐੱਸ.ਪੀ.), ਨੇ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ | ਆਪਣੇ ਸਬੰਧੋਨ ਰਾਹੀਂ ਜੋੜਿਆਂ ਨੂੰ ਅਸ਼ੀਰਵਾਦ ਦੇਣ ਵਾਲੀਆਂ ਸ਼ਖਸ਼ੀਅਤਾਂ ਵਿਚ ਸ਼ਾਹਕੋਟ ਤੋਂ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਫੂਡ ਕਮਿਸ਼ਨ ਪੰਜਾਬ ਦੇ ਸਾ. ਚੇਅਰਮੈਨ ਬਾਲ ਮੁਕੰਦ ਸ਼ਰਮਾ, ਸ਼ਾਹਕੋਟ ਤੋਂ ‘ਆਪ’ ਹਲਕਾ ਇੰਚਾਰਜ ਪਾਲਾ ਜਲਾਲਪੁਰ, ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਸਾਬਕਾ ਮੰਤਰੀ ਬ੍ਰਿਜ ਭੁਪਿੰਦਰ ਸਿੰਘ ਕੰਗ, ਸ਼ਮਿੰਦਰ ਸਿੰਘ ਧਾਲੀਵਾਲ ਯੂਕੇ, ਫਿਲਮੀ ਕਲਾਕਾਰ ਕਮੇਡੀਅਨ ਹਰਬੀ ਸੰਘਾ, ਐਡਵੋਕੇਟ ਅਵਤਾਰ ਸਿੰਘ ਕਲੇਰ ਸਮੇਤ ਹੋਰ ਆਗੂ ਸ਼ਾਮਿਲ ਸਨ | ਸਟੇਜ ਸਕੱਤਰ ਦੀ ਭੂਮਿਕਾ ਪੰਜਾਬ ਦੇ ਰਫ਼ੀ ਸਮਝੇ ਜਾਂਦੇ ਉੱਘੇ ਹਾਸਰਸ ਕਵੀ ਰਛਪਾਲ ਸਿੰਘ ਪਾਲ ਵਲੋਂ ਨਿਭਾਈ ਗਈ | ਇਸ ਮੌਕੇ ਪੁੱਜਣ ਤੇ ਸਹਿਯੋਗ ਕਰਨ ਵਾਲੀਆਂ ਸਖਸ਼ੀਅਤਾਂ ’ਚ ਪ੍ਰਧਾਨ ਕੁਲਵਿੰਦਰ ਸਿੰਘ ਥਿਆੜਾ (ਸੇਵਾ ਮੁਕਤ ਐੱਸ.ਐੱਸ.ਪੀ.), ਰਛਪਾਲ ਕੌਰ ਥਿਆੜਾ, ਗੁਰਨਾਮ ਸਿੰਘ ਢਿੱਲੋਂ ਯੂ.ਕੇ., ਰਾਜਵਿੰਦਰ ਕੌਰ ਢਿੱਲੋਂ, ਪ੍ਰਵਾਸੀ ਭਾਰਤੀ ਨਰਵਿੰਦਰਜੀਤ ਸਿੰਘ ਰਿਟਾ. ਕਾਨੂੰਗੋ, ਰਿਟਾ. ਸੀ. ਮੈਨੇਜਰ ਬੇਅੰਤ ਸਿੰਘ ਢਿੱਲੋਂ, ਪਵਿੱਤਰ ਸਿੰਘ ਢਿੱਲੋਂ, ਮਨਦੀਪ ਕੌਰ, ਦਮਨਜੋਤ ਸਿੰਘ ਢਿੱਲੋਂ, ਚਰਨਜੀਵ ਸਿੰਘ ਮਾਨਸ਼ਾਹੀਆ ਕੈਨੇਡਾ, ਸ਼ਮਿੰਦਰ ਸਿੰਘ ਧਾਲੀਵਾਲ ਯੂਕੇ, ਰਸ਼ਪਾਲ ਸਿੰਘ ਕੂਨਰ, ਕੌਂਸਲਰ ਹਰਜਿੰਦਰ ਸਿੰਘ ਲਾਡਾ, ਪੰਕਜ ਬਾਂਸਲ ਯੂ.ਕੇ. ਕੈਪਟਨ ਤਜਿੰਦਰ ਸਿੰਘ ਸੰਧੂ ਯੂ.ਕੇ., ਇੰਦਰਪਾਲ ਸਿੰਘ ਥਿਆੜਾ ਯੂ.ਕੇ., ਮਨਜਿੰਦਰ ਸਿੰਘ ਥਿਆੜਾ ਕੈਨੇਡਾ, ਸੁਖਰਾਬ ਖਾਲੜਾ ਕੈਨੇਡਾ, ਸੁਰਿੰਦਰ ਸਿੰਘ ਪੱਡਾ ਅਮਰੀਕਾ, ਪ੍ਰਿਥੀਪਲ ਸਿੰਘ ਰੰਧਾਵਾ, ਸੁਖਦੇਵ ਸਿੰਘ ਜਰਮਨ, ਸਰਬਜੀਤ ਸਿੰਘ ਵੜੈਚ ਅਮਰੀਕਾ, ਅਮਰਜੀਤ ਸਿੰਘ ਵੜੈਚ, ਨਰਿੰਦਰ ਸਿੰਘ ਤੂਰ, ਸਰਦੂਲ ਸਿੰਘ ਥਿਆੜਾ ਕੈਨੇਡਾ, ਐਡਵੋਕੇਟ ਮਨਜਿੰਦਰ ਸਿੰਘ ਕੈਨੇਡਾ, ਬਲਦੇਵ ਸਿੰਘ ਫੁੱਲ ਯੂ.ਕੇ. ਧਰਮਪਾਲ ਵਿਰਦੀ ਯੂ.ਕੇ., ਹਰਦੀਪ ਸਿੰਘ ਗੋਲਡੀ ਅਮਰੀਕਾ, ਟੀਟੂ ਬੇਗੋਵਾਲ, ਗੁਰਦਿਆਲ ਸਿੰਘ ਪੋਲਾ, ਵਿਕਰਮਜੀਤ ਸਿੰਘ ਵਿੱਕੀ ਸਿਆਟਲ ਅਮਰੀਕਾ, ਹਰਬੰਸ ਸਿੰਘ ਗੌਂਸਲ, ਪਵਿੱਤਰ ਸਿੰਘ ਢਿੱਲੋਂ ਯੂਕੇ, ਮਨਦੀਪ ਕੌਰ, ਦਮਨ ਢਿੱਲੋਂ ਯੂ.ਕੇ., ਸੁਰਿੰਦਰਜੀਤ ਸਿੰਘ ਚੱਠਾ, ਜਸਵਿੰਦਰ ਸਿੰਘ ਕਾਲਾ ਯੂ.ਕੇ. ਬਿੱਕਰ ਸਿੰਘ ਸਰਪੰਚ, ਜਸਵੀਰ ਸਿੰਘ ਪੰਚ, ਕੁਲਦੀਪ ਸਿੰਘ ਪ੍ਰਧਾਨ, ਮਾ. ਨਿਰਮਲ ਸਿੰਘ ਸੰਧੂ, ਸਰਪੰਚ ਸੁਰਜੀਤ ਸਿੰਘ ਸਿੰਧੜ, ਬਲਵੰਤ ਸਿੰਘ, ਸਰਬਣ ਸਿੰਘ, ਸਾ. ਸਰਪੰਚ ਮਲਕੀਤ ਸਿੰਘ ਕਰ੍ਹਾ, ਪ੍ਰੀਤਮ ਸਿੰਘ ਪ੍ਰੀਤ ਕਰ੍ਹਾ, ਨੰਬਰਦਾਰ ਬਲਵਿੰਦਰ ਸਿੰਘ ਮਹਿੰਮੂਵਾਲ ਮਾਹਲਾ, ਸਰਪੰਚ ਬਲਵੀਰ ਸਿੰਘ ਰੰਗੀਲਪੁਰ, ਮਲਕੀਤ ਸਿੰਘ ਸੈਕਟਰੀ, ਬਲਵੰਤ ਸਿੰਘ ਸੰਗਰ, ਥਾਣਾ ਮੁੱਖੀ ਸੁਖਜਿੰਦਰ ਸਿੰਘ ਖੈਹਿਰਾ, ਏ.ਐੱਸ.ਆਈ. ਗੁਰਪ੍ਰੀਤ ਸਿੰਘ, ਭਾਈ ਬਾਲਾ ਜੀ ਸੇਵਾ ਸੁਸਾਇਟੀ ਸੁਲਤਾਨਪੁਰ ਲੋਧੀ ਸਮੇਤ ਹੋਰ ਸਹਿਯੋਗੀਆਂ ਦੇ ਨਾਮ ਵੀ ਸ਼ਾਮਿਲ ਹਨ|