23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਭਾਰਤ ’ਚ ਐੱਸ. ਸੀ. ਓ. ਸੱਭਿਆਚਾਰਕ ਮੰਤਰੀਆਂ ਦੀ ਬੈਠਕ ’ਚ ਸ਼ਿਰਕਤ ਕਰਨ ਲਈ ਪਾਕਿ ਕਰ ਰਿਹੈ ਵਿਚਾਰ

ਅੰਮ੍ਰਿਤਸਰ, 22 ਅਕਤੂਬਰ (ਸੁਰਿੰਦਰ ਕੋਛੜ)-ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ.

ਅਜੀਤ ਡੈਸਕ 23-10-2026
ਅੰਮ੍ਰਿਤਸਰ, 22 ਅਕਤੂਬਰ (ਸੁਰਿੰਦਰ ਕੋਛੜ)-ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਦੇ ਸਭਿਆਚਾਰਕ ਮੰਤਰੀਆਂ ਦੀ ਕੌਂਸਲ ਦੀ ਆਗਾਮੀ ਬੈਠਕ ਲਈ ਭਾਰਤ ਨੇ ਪਾਕਿਸਤਾਨ ਨੂੰ ਰਸਮੀ ਸੱਦਾ ਭੇਜਿਆ ਹੈ। ਇਹ ਦੋ ਰੋਜ਼ਾ ਬੈਠਕ 20 ਤੇ 21 ਨਵੰਬਰ ਨੂੰ ਨਵੀਂ ਦਿੱਲੀ ਵਿਖੇ ਹੋਣ ਜਾ ਰਹੀ ਹੈ। ਪਾਕਿ ਸਰਕਾਰ ਇਸ ਵੇਲੇ ਇਸ ਸੱਦੇ ਦੀ ਸਮੀਖਿਆ ਕਰ ਰਹੀ ਹੈ ਕਿ ਕੀ ਇਸ ਬੈਠਕ ’ਚ ਵਫ਼ਦ ਭੇਜਿਆ ਜਾਵੇ ਜਾਂ ਨਹੀਂ। ਪਾਕਿ ਦੇ ਵਿਦੇਸ਼ ਮੰਤਰਾਲੇ ਦੇ ਇਕ ਆਲਾ ਅਧਿਕਾਰੀ ਅਨੁਸਾਰ ਭਾਰਤ ਵਲੋਂ ਪਾਕਿ ਦੇ ਸੰਘੀ ਸਭਿਆਚਾਰਕ ਮੰਤਰੀ ਔਰੰਗਜ਼ੇਬ ਖ਼ਾਨ ਖਿਚੀ ਨੂੰ ਇਸ ਦੋ ਰੋਜ਼ਾ ਸੰਮੇਲਨ ’ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਹੈ।
ਪਿਛਲੀ ਖ਼ਬਰ ਪੰਜਾਬ ’ਚ 438 ਐਨ.ਆਰ.ਆਈ. ਕੋਟੇ ਦੀਆਂ ਮੈਡੀਕਲ ਸੀਟਾਂ ’ਚੋਂ ਕੇਵਲ 54 ਹੀ ਭਰੀਆਂ ਮਾੜੇ ਹੁੰਗਾਰੇ ਕਾਰਨ 12 ਫ਼ੀਸਦੀ ਸੀਟਾ... ਅਗਲੀ ਖ਼ਬਰ ਖ਼ੈਬਰ ਪਖਤੂਨਖਵਾ ਦੇ ਸਾਬਕਾ ਮੁੱਖ ਮੰਤਰੀ ਅਫ਼ਰੀਦੀ ਦੇ ਲਾਪਤਾ ਮਾਮਲੇ ’ਚ ਹਾਈ ਕੋਰਟ ਸਖ਼ਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।