04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਜੈਦੇਵ ਸਿੰਘ ਧੁੱਗਾ ਨਮਿਤ ਅੰਤਿਮ ਅਰਦਾਸ ਅੱਜ

ਕਪੂਰਥਲਾ, 3 ਅਕਤੂਬਰ (ਅਮਰਜੀਤ ਕੋਮਲ)-ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਰਾਣਾ ਰਣਜੀਤ ਸਿੰਘ ਦੇ ਸਹੁਰਾ ਸਾਹਿਬ, ਰਾਜਬੰਸ ਕੌਰ ਰਾਣਾ ਤੇ ਸੁਖਜਿੰਦਰ ਕੌਰ ਰਾਣਾ (ਦੋਵੇਂ ਸਾਬਕਾ ਵਿਧਾਇਕਾ) ਦੇ ਪਿਤਾ ਤੇ ਵਿਧਾਇਕ ਇੰਦਰਪ੍ਰਤਾਪ ਸਿੰਘ ਦੇ ਨਾਨਾ ਜੈਦੇਵ ਸਿੰਘ ਧੁੱਗਾ ਜੋ ਬੀਤੀ 27 ਸਤੰਬਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾ ਵਿਚ ਜਾ ਬਿਰਾਜੇ ਸਨ ਦੀ ਆਤਮਿਕ ਸ਼ਾਂਤੀ ਨਮਿਤ ਅਖੰਡ ਪਾਠ ਦਾ ਭੋਗ ਉਪਰੰਤ ਕੀਰਤਨ ਤੇ ਅੰਤਿਮ ਅਰਦਾਸ 4 ਅਕਤੂਬਰ ਦਿਨ ਐਤਵਾਰ ਨੂੰ ਉਨ੍ਹਾਂ ਦੇ ਗ੍ਰਹਿ ਰਾਮਪੁਰ ਸੁੰਨੜਾ (ਫਗਵਾੜਾ) ਵਿਖੇ 12:30 ਵਜੇ ਤੋਂ 01:30 ਤੱਕ ਹੋਵੇਗੀ| ਇਸ ਮੌਕੇ ਵੱਖ-ਵੱਖ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨਾਲ ਸਬੰਧਿਤ ਪ੍ਰਮੁੱਖ ਸ਼ਖ਼ਸੀਅਤਾਂ ਸਵ: ਜੈਦੇਵ ਸਿੰਘ ਧੁੱਗਾ ਨੂੰ ਸ਼ਰਧਾਂਜਲੀ ਭੇਟ ਕਰਨਗੀਆਂ|

ਅਜੀਤ ਡੈਸਕ 04-10-2026

ਪਿਛਲੀ ਖ਼ਬਰ ਭਾਰਤ ਦੀ ਸ਼ਹਿ ’ਤੇ ਤਾਲਿਬਾਨ ਅੱਤਵਾਦ ਨੂੰ ਉਤਸ਼ਾਹਿਤ ਕਰ ਰਿਹਾ-ਜਨਰਲ ਮੁਨੀਰ ਅਗਲੀ ਖ਼ਬਰ ਪਾਕਿ ਨੇ ਹੂਤੀ ਵਿਦ੍ਰੋਹੀਆਂ ਖ਼ਿਲਾਫ਼ ਸਾਊਦੀ ਅਰਬ ’ਚ ਤਾਇਨਾਤ ਕੀਤੇ 40,000 ਫ਼ੌਜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।