ਪਾਕਿ ਦੀ ਰਾਜਧਾਨੀ ਬਣੀ ‘ਕੰਟੇਨਰ ਸਿਟੀ’ ਇਮਰਾਨ ਖ਼ਾਨ ਦੀ ਪਾਰਟੀ ਦੇ ਮਾਰਚ ਨੂੰ ਰੋਕਣ ਲਈ ਇਸਲਾਮਾਬਾਦ ’ਚ 1,300 ਤੋਂ ਵੱਧ ਕੰਟੇਨਰਾਂ ਨਾਲ ਕੀਤੀ ਜਾ ਰਹੀ ਹੈ ਕਿਲ੍ਹੇਬੰਦੀ
ਅੰਮ੍ਰਿਤਸਰ, 22 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਇਸ ਸਮੇਂ ਸਿਆਸੀ ਟਕਰਾਅ ਦੇ ਚਲਦਿਆਂ ‘ਕੰਟੇਨਰ ਸਿਟੀ’ ਵਿਚ ਤਬਦੀਲ ਹੋ ਗਈ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.
‘ਕੰਟੇਨਰ ਸਿਟੀ’ ਚ ਤਬਦੀਲ ਕੀਤੀ ਜਾ ਰਹੀ ਰਾਜਧਾਨੀ ਇਸਲਾਮਾਬਾਦ ਦੀ ਤਸਵੀਰ। ਤਸਵੀਰ ਰਾਹੀਂ : ਸੁਰਿੰਦਰ ਕੋਛੜ
23-09-2026