ਸਾਊਦੀ ਅਰਬ ’ਤੇ ਹੂਤੀ ਬਾਗ਼ੀਆਂ ਦੇ ਹਮਲੇ ਨੂੰ ਲੈ ਕੇ ਪਾਕਿ ਨੇ ਆਪਣਾ ਰੁਖ਼ ਕੀਤਾ ਸਪੱਸ਼ਟ
ਅੰਮ੍ਰਿਤਸਰ, 9 ਸਤੰਬਰ (ਸੁਰਿੰਦਰ ਕੋਛੜ)-ਯਮਨ ਦੇ ਹੂਤੀ ਬਾਗ਼ੀਆਂ ਵਲੋਂ ਸਾਊਦੀ ਅਰਬ ’ਤੇ ਮਿਜ਼ਾਈਲਾਂ ਅਤੇ ਡਰੋਨ ਨਾਲ ਕੀਤੇ ਹਮਲਿਆਂ ’ਤੇ ਪਾਕਿਸਤਾਨ ਨੇ ਆਪਣਾ ਰੁਖ਼ ਸਪਸ਼ਟ ਕੀਤਾ ਹੈ । ਪਾਕਿ ਦੇ ਰੱਖਿਆ ਮੰਤਰੀ ਖ਼ਵਾਜਾ ਮੁਹੰਮਦ ਆਸਿਫ਼ ਨੇ ਕਿਹਾ ਕਿ ਸਾਊਦੀ ਅਰਬ ’ਤੇ ਹਮਲਾ ਸਿਰਫ਼ ਸਾਊਦੀ ਅਰਬ ਦੀ ਜੰਗ ਨਹੀਂ ਮੰਨਿਆ ਜਾਵੇਗਾ ।
ਅਜੀਤ ਡੈਸਕ
10-09-2026