ਵਪਾਰੀ ਦੀ ਕਾਰ ’ਚੋਂ ਲੁਟੇਰੇ ਨੇ ਉਡਾਏ 10 ਲੱਖ ਰੁਪਏ
ਜਲੰਧਰ, 2 ਸਤੰਬਰ (ਜਤਿੰਦਰ ਪੰਮੀ)–ਸ਼ਹਿਰ ਦੇ ਰੁਝੇਵੇਂ ਭਰੇ ਇਲਾਕੇ ਵਿਚ ਬੁੱਧਵਾਰ ਸ਼ਾਮ ਨੂੰ ਅੱਡਾ ਹੁਸ਼ਿਆਰਪੁਰ ਚੌਕ ਦੇ ਇਲੈਕਟ੍ਰਾਨਿਕਸ ਦੇ ਵਪਾਰੀ ਦੀ ਕਾਰ ’ਚੋਂ ਨੌਸਰਬਾਜ਼ ਲੁਟੇਰਾ ਬੈਗ ਵਿਚ ਰੱਖੇ 10 ਲੱਖ ਰੁਪਏ ਲੈ ਕੇ ਫਰਾਰ ਹੋ ਗਿਆ । ਘਟਨਾ ਸ਼ਾਮ 8.
ਥਾਣਾ ਬਾਰਾਂਦਰੀ ’ਚ ਪੁੱਜਾ ਪੀੜਤ ਵਪਾਰੀ ਦਾ ਛੋਟਾ ਭਰਾ ਗੁਨੀਤਪਾਲ ਸਿੰਘ। ਤਸਵੀਰ : ਜੀ . ਪੀ . ਸਿੰਘ
03-09-2026