01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਸੈਨੇਟ ਚੋਣਾਂ ’ਚ ਡਾ. ਸੁਖਦੇਵ ਸਿੰਘ ਸਿਰਸਾ ਦੀ ਹਮਾਇਤ ਦਾ ਫ਼ੈਸਲਾ

ਜਲੰਧਰ, 31 ਅਗਸਤ (ਜਸਪਾਲ ਸਿੰਘ)-ਹਰਿਆਣੇ ਦੇ ਬੁਧੀਜੀਵੀਆਂ, ਕਲਮਕਾਰਾਂ, ਅਧਿਆਪਕਾਂ ਅਤੇ ਸਮਾਜਿਕ ਕਾਰਕੁਨਾਂ ਨੇ ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਵਿਚ ਡਾ. ਸੁਖਦੇਵ ਸਿੰਘ ਸਿਰਸਾ ਦੀ ਹਮਾਇਤ ਕਰਨ ਬਾਰੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਹੈ।

ਅਜੀਤ ਡੈਸਕ 01-09-2026
ਜਲੰਧਰ, 31 ਅਗਸਤ (ਜਸਪਾਲ ਸਿੰਘ)-ਹਰਿਆਣੇ ਦੇ ਬੁਧੀਜੀਵੀਆਂ, ਕਲਮਕਾਰਾਂ, ਅਧਿਆਪਕਾਂ ਅਤੇ ਸਮਾਜਿਕ ਕਾਰਕੁਨਾਂ ਨੇ ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਵਿਚ ਡਾ. ਸੁਖਦੇਵ ਸਿੰਘ ਸਿਰਸਾ ਦੀ ਹਮਾਇਤ ਕਰਨ ਬਾਰੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਹੈ। ਕੁਰੂਕਸ਼ੇਤਰ ਵਿਖੇ ਹੋਈ ਇਸ ਮੀਟਿੰਗ ਵਿਚ ਸੁਰਿੰਦਰ ਸਿੰਘ ਓਬਰਾਏ, ਡਾ. ਰਤਨ ਸਿੰਘ ਢਿੱਲੋਂ, ਕਾ. ਦਰਿਆਵ ਸਿੰਘ, ਕਾ. ਸੁਵਰਨ ਸਿੰਘ ਵਿਰਕ, ਡਾ. ਅਸ਼ੋਕ ਭਾਟੀਆ, ਪ੍ਰੋ. ਹਰਭਗਵਾਨ ਚਾਵਲਾ, ਡਾ. ਪਾਲ ਕੌਰ, ਸੰਤ ਕੁਮਾਰ, ਅਸ਼ੋਕ ਗਰਗ, ਪ੍ਰੋ. ਸੁਭਾਸ਼ ਸੈਣੀ, ਜੈ ਪਾਲ, ਓਮ ਸਿੰਘ ਅਸ਼ਫਾਕ, ਡਾ. ਅਮਰਜੀਤ ਸਿੰਘ ‘ਅਰਪਨ’, ਰਾਮ ਮੋਹਨ ਰਾਏ, ਗੁਰਮੀਤ ਸਿੰਘ, ਡਾ. ਰਾਮੇਸ਼ਵਰ ਦਾਸ, ਪ੍ਰੋ. ਗੁਰਦੇਵ ਸਿੰਘ ਦੇਵ, ਅਸ਼ਵਨੀ ਬਖਸ਼ੀ, ਪਰਮਾਨੰਦ ਸ਼ਾਸਤਰੀ, ਡਾ. ਹਰਵਿੰਦਰ ਸਿੰਘ ਸਿਰਸਾ, ਭਗਵੰਤ ਸਿੰਘ ਸੇਠੀ, ਰਾਜਿੰਦਰ ਕੌਰ, ਅਰਵੇਲ ਸਿੰਘ ਵਿਰਕ, ਡਾ. ਕੁਲਵਿੰਦਰ ਸਿੰਘ ਪਦਮ, ਅਨੀਸ਼ ਕੁਮਾਰ, ਡਾ. ਸ਼ੇਰ ਚੰਦ, ਡਾ. ਗੁਰਪ੍ਰੀਤ ਸਿੰਘ ਸਿੰਧਰਾ, ਯਾਦਵਿੰਦਰ ਸਿੰਘ, ਡਾ. ਕੁਲਦੀਪ ਸਿੰਘ, ਮੁਖਤਿਆਰ ਸਿੰਘ ਚੱਠਾ, ਅਨੀਤਾ ਰਾਣੀ, ਡਾ. ਹਰਵਿੰਦਰ ਕੌਰ, ਬਲਜੀਤ ਕੌਰ, ਡਾ. ਮੀਨਾ ਨਵੀਨ, ਨਰੇਸ਼ ਕੁਮਾਰ, ਵਿਨੋਦ ਕੁਮਾਰ, ਰਛਪਾਲ ਸਿੰਘ ਸੰਧੂ, ਪ੍ਰਭੂ ਦਿਆਲ ਨੇ ਸੈਨੇਟ ਦੇ ਸਮੂਹ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ 20 ਸਤੰਬਰ ਨੂੰ ਹੋ ਰਹੀਆਂ ਚੋਣਾਂ ਦੌਰਾਨ ਡਾ. ਸੁਖਦੇਵ ਸਿੰਘ ਦੀ ਜਿੱਤ ਨੂੰ ਯਕੀਨੀ ਬਣਾਇਆ ਜਾਵੇ।
ਪਿਛਲੀ ਖ਼ਬਰ ਪੰਜਾਬ ’ਵਰਸਿਟੀ ਦੇ ਨਤੀਜੇ ਨੇ ਨੌਜਵਾਨਾਂ ਦੇ ਬਦਲਦੇ ਰੁਝਾਨ ਦੀ ਗਵਾਹੀ ਭਰੀ-ਜਾਖੜ ਅਗਲੀ ਖ਼ਬਰ ਪਾਨ ਸਿੰਘ ਤੋਮਰ ਦਾ ‘ਐਨਕਾਊਂਟਰ’ ਕਰਨ ਵਾਲੇ ਪੁਲਿਸ ਅਧਿਕਾਰੀ ਵਿਜੇ ਰਮਨ ਬੇਹੱਦ ਸੰਵੇਦਨਸ਼ੀਲ ਵਿਅਕਤੀ ਸਨ ਪਤਨੀ ਵੀਨਾ ਰਮਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।