ਪਿੰਡ ਬੰਨਾ ਵਾਲਾ ’ਚ ਵਿਅਕਤੀ ਦਾ ਕਤਲ
ਮੰਡੀ ਅਰਨੀਵਾਲਾ (ਫ਼ਾਜ਼ਿਲਕਾ), 31 ਅਗਸਤ (ਨਿਸ਼ਾਨ ਸਿੰਘ ਮੋਹਲ਼ਾ)-ਪਿੰਡ ਬੰਨਾ ਵਾਲਾ ਵਿਚ ਇਕ ਕਤਲ ਹੋਣ ਦੀ ਘਟਨਾ ਸਾਹਮਣੇ ਆਈ ਹੈ। ਕਰੀਬ 40 ਸਾਲਾ ਗੁਰਦੇਵ ਸਿੰਘ ਪੁੱਤਰ ਅਜੈਬ ਸਿੰਘ ਦਾ ਪਿੰਡ ਦੇ ਹੀ ਵਿਅਕਤੀਆਂ ਵਲੋਂ ਕਤਲ ਕਰ ਦਿੱਤਾ ਗਿਆ।
ਗੁਰਦੇਵ ਸਿੰਘ ਪੁਰਾਣੀ ਤਸਵੀਰ।
01-09-2026