01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਪੰਜਾਬ ’ਵਰਸਿਟੀ ਦੇ ਨਤੀਜੇ ਨੇ ਨੌਜਵਾਨਾਂ ਦੇ ਬਦਲਦੇ ਰੁਝਾਨ ਦੀ ਗਵਾਹੀ ਭਰੀ-ਜਾਖੜ

ਚੰਡੀਗੜ੍ਹ, 31 ਅਗਸਤ (ਸੰਦੀਪ ਕੁਮਾਰ ਮਾਹਨਾ)-ਭਾਜਪਾ ਦੇ ਸੀਨੀਅਰ ਆਗੂ ਸੁਨੀਲ ਜਾਖੜ ਨੇ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਵਿਚ ਏ. ਬੀ.

ਅਜੀਤ ਡੈਸਕ 01-09-2026
ਚੰਡੀਗੜ੍ਹ, 31 ਅਗਸਤ (ਸੰਦੀਪ ਕੁਮਾਰ ਮਾਹਨਾ)-ਭਾਜਪਾ ਦੇ ਸੀਨੀਅਰ ਆਗੂ ਸੁਨੀਲ ਜਾਖੜ ਨੇ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਵਿਚ ਏ. ਬੀ. ਵੀ. ਪੀ. ਦੀ ਲਗਾਤਾਰ ਦੂਜੀ ਵਾਰ ਹੋਈ ਜਿੱਤ ਨੂੰ ਨੌਜਵਾਨ ਵਰਗ ਦੇ ਬਦਲਦੇ ਰੁਝਾਨ ਅਤੇ ਨਵੀਂ ਸੋਚ ਦੀ ਜਿੱਤ ਕਰਾਰ ਦਿੰਦਿਆਂ ਕਿਹਾ ਹੈ ਕਿ ਪੰਜਾਬ ਯੂਨੀਵਰਸਿਟੀ ਤੋਂ ਬਦਲਾਅ ਦਾ ਜੋ ਬੁੱਲ੍ਹਾ ਉੱਠਿਆ ਹੈ, ਉਹ ਆਉਣ ਵਾਲੇ ਸਮੇਂ ਵਿਚ ਪੰਜਾਬ ਦੀ ਰਾਜਨੀਤੀ ਨੂੰ ਵੀ ਪ੍ਰਭਾਵਿਤ ਕਰੇਗਾ। ਜਾਖੜ ਨੇ ਕਿਹਾ ਕਿ ਵਿਦਿਆਰਥੀ ਚੋਣਾਂ ਵਿਚ ਏ.ਬੀ.ਵੀ.ਪੀ. ਦੀ ਲਗਾਤਾਰ ਦੂਜੀ ਜਿੱਤ ਨੂੰ ਸਿਰਫ਼ ਇਕ ਵਿਦਿਆਰਥੀ ਸੰਗਠਨ ਦੀ ਚੋਣ ਜਿੱਤ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ, ਇਹ ਨੌਜਵਾਨ ਪੀੜ੍ਹੀ ਵਲੋਂ ਆਪਣੀਆਂ ਤਰਜੀਹਾਂ ਅਤੇ ਭਵਿੱਖ ਦੀ ਦਿਸ਼ਾ ਬਾਰੇ ਦਿੱਤਾ ਗਿਆ ਮਹੱਤਵਪੂਰਨ ਸੰਦੇਸ਼ ਹੈ।
ਪਿਛਲੀ ਖ਼ਬਰ ਡਰੋਨ ਸਰਵੇ ਖ਼ਿਲਾਫ਼ ਜ਼ਮੀਨ ਬਚਾਓ ਮੋਰਚਾ ਦਾ ਮੌੜ ਮੰਡੀ ਵਿਖੇ ਵੱਡਾ ਇਕੱਠ ਪ੍ਰਸ਼ਾਸਨ ਨੂੰ ਕਾਰਵਾਈ ਲਈ ਦਿੱਤਾ 15 ਦਿਨਾਂ ਦਾ... ਅਗਲੀ ਖ਼ਬਰ ਅੰਕਿਤ ਬਿਧਾਨ ਦੀ ਜਿੱਤ ਵਿਦਿਆਰਥੀਆਂ ਦੇ ਭਰੋਸੇ ਦੀ ਜਿੱਤ- ਤਰੁਣ ਚੁੱਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।