ਇਮਰਾਨ ਖ਼ਾਨ ਦੇ ਪੁੱਤਰ ਸੁਲੇਮਾਨ ਈਸਾ ਨੇ ਪਿਤਾ ਨਾਲ ਜੇਲ੍ਹ ’ਚ ਬੁਰੇ ਵਤੀਰੇ ਦਾ ਲਗਾਇਆ ਦੋਸ਼
ਅੰਮ੍ਰਿਤਸਰ, 26 ਅਗਸਤ (ਸੁਰਿੰਦਰ ਕੋਛੜ)-ਰਾਵਲਪਿੰਡੀ ਦੀ ਜੇਲ੍ਹ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਦੇ ਪੁੱਤਰ ਸੁਲੇਮਾਨ ਈਸਾ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਤਾਨਾਸ਼ਾਹੀ ਵੱਲ ਵਧ ਰਿਹਾ ਹੈ। ਉਸ ਨੇ ਆਪਣੇ ਪਿਤਾ ਦੇ ਲੰਬੇ ਸਮੇਂ ਤੋਂ ਜੇਲ੍ਹ ’ਚ ਬੰਦ ਹੋਣ ਨੂੰ ਇਸ ਦੀ ਇਕ ਮਿਸਾਲ ਦੱਸਿਆ।
ਸੁਲੇਮਾਨ ਈਸਾ ਅਤੇ ਕਾਸਿਮ। ਤਸਵੀਰ ਰਾਹੀਂ : ਸੁਰਿੰਦਰ ਕੋਛੜ
27-08-2026