20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਆਈ.ਪੀ.ਐਲ. ਪਲੇਆਫ਼ ਪੀ.ਸੀ.ਏ. ਕ੍ਰਿਕਟ ਸਟੇਡੀਅਮ ਨਿਊ ਚੰਡੀਗੜ੍ਹ ਵਿਖੇ ਹੋਣਗੇ 2 ਵੱਡੇ ਮੁਕਾਬਲੇ-ਮੀਤ ਹੇਅਰ

ਅਜੀਤ ਡੈਸਕ 07-05-2026
ਐੱਸ.ਏ.ਐੱਸ. ਨਗਰ, 6 ਮਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਨੂੰ ਆਈ. ਪੀ. ਐਲ. 2026 ਦੇ ਪਲੇਆਫ ਦੇ 2 ਵੱਡੇ ਮੁਕਾਬਲਿਆਂ ਦੀ ਮੇਜ਼ਬਾਨੀ ਮਿਲੀ ਹੈ | ਇਹ ਵੱਕਾਰੀ ਐਲੀਮੀਨੇਟਰ ਅਤੇ ਕੁਆਲੀਫਾਇਰ-2 ਮੁਕਾਬਲੇ ਪੀ.ਸੀ.ਏ. ਕਿ੍ਕਟ ਸਟੇਡੀਅਮ ਨਿਊ ਚੰਡੀਗੜ੍ਹ (ਮੁੱਲਾਂਪੁਰ) ਵਿਖੇ ਕ੍ਰਮਵਾਰ 27 ਮਈ ਅਤੇ 29 ਮਈ ਨੂੰ ਖੇਡੇ ਜਾਣਗੇ | ਇਸ ਸੰਬੰਧੀ ਪੀ.ਸੀ.ਏ. ਦੇ ਆਨਰੇਰੀ ਸਕੱਤਰ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਪੀ. ਸੀ. ਏ. ਨੇ ਚੱਲ ਰਹੇ ਆਈ. ਪੀ. ਐਲ. 2026 ਸੀਜ਼ਨ ਦੇ 4 ਲੀਗ ਮੈਚਾਂ ਦੀ ਸਫਲ ਮੇਜ਼ਬਾਨੀ ਕਰਕੇ ਇਕ ਵਾਰ ਫਿਰ ਦੇਸ਼ ਦੇ ਪ੍ਰਮੁੱਖ ਕਿ੍ਕਟ ਸਟੇਡੀਅਮ ਵਜੋਂ ਆਪਣੀ ਪਛਾਣ ਮਜ਼ਬੂਤ ਕੀਤੀ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਇਹ ਮੁਕਾਬਲੇ ਅਹਿਮੀਅਤ ਪੱਖੋਂ ਸੈਮੀਫਾਈਨਲ ਦੇ ਬਰਾਬਰ ਹਨ |

ਪਿਛਲੀ ਖ਼ਬਰ ਮੁਲਾਜ਼ਮਾਂ ਦੇ ਬਣਦੇ ਬਕਾਏ ਦੇਣ ਤੋਂ ਬਚਣ ਲਈ ਸਰਕਾਰ ਕਾਨੂੰਨੀ ਆਸਰੇ ਲੱਭ ਰਹੀ-ਗੁਰਪ੍ਰਤਾਪ ਸਿੰਘ ਵਡਾਲਾ ਅਗਲੀ ਖ਼ਬਰ ਅਮਰੀਕਾ ਵਲੋਂ ਈਰਾਨ 'ਤੇ 'ਹਮਲਾਵਰ ਪੜਾਅ' ਰੋਕਣਾ ਭਾਰਤੀ ਬਾਸਮਤੀ ਨਿਰਯਾਤਕਾਂ ਲਈ ਚੰਗੀ ਖ਼ਬਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।