23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਵੇਰਕਾ ਦਾ ਜੀ.ਐਮ. ਤੇ ਦੋ ਹੋਰ ਮੁਅੱਤਲ

ਅਜੀਤ ਡੈਸਕ 28-03-2026
ਲੁਧਿਆਣਾ, 27 ਮਾਰਚ (ਜਸਵਿੰਦਰ ਸਿੰਘ)-ਮਿਲਕਫੈੱਡ ਵਲੋਂ ਸਪਲਾਈ ਕਿਤੇ ਸੁੱਕੇ ਦੁੱਧ (ਦੁੱਧ ਦੇ ਪਾਊਡਰ) ਦੀ ਪੂਰੀ ਖੇਪ ਨੂੰ ਭਾਰਤੀ ਫੌਜ ਵਲੋਂ ਰੱਦ ਕੀਤੇ ਜਾਣ ਦੇ ਮਾਮਲੇ 'ਤੇ ਗੰਭੀਰ ਨੋਟਿਸ ਲੈਂਦੇ ਸੂਬਾ ਸਰਕਾਰ ਨੇ ਕਾਰਵਾਈ ਕਰਦਿਆਂ ਵੇਰਕਾ ਮਿਲਕ ਪਲਾਂਟ ਲੁਧਿਆਣਾ ਦੇ ਜਨਰਲ ਮੈਨੇਜਰ ਦਲਜੀਤ ਸਿੰਘ, ਕੁਆਲਿਟੀ ਮੈਨੇਜਰ ਮਿਸ਼ਰਾ ਅਤੇ ਗੁਰ ਇਕਬਾਲ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਕੇ ਵਿਭਾਗੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ | ਸਹਿਕਾਰੀ ਖੇਤਰ ਦਾ ਅਦਾਰਾ ਮਿਲਕਫੈੱਡ ਵੇਰਕਾ ਦੇ ਬਰਾਂਡ ਹੇਠ ਆਪਣੇ ਉਤਪਾਦ ਵੇਚਦਾ ਹੈ |

ਪਿਛਲੀ ਖ਼ਬਰ ਭਾਈ ਅੰਮਿ੍ਤਪਾਲ ਸਿੰਘ ਦੇ ਸੰਸਦ ਇਜਲਾਸ 'ਚ ਸ਼ਾਮਿਲ ਹੋਣ ਲਈ ਦਾਇਰ ਪਟੀਸ਼ਨ ਖ਼ਾਰਜ <br/> ਅਗਲੀ ਖ਼ਬਰ ਕੈਨੇਡਾ 'ਚ ਪੰਜਾਬੀ ਭਾਸ਼ਾ ਦਾ ਘੇਰਾ ਹੋਰ ਵਿਸ਼ਾਲ ਹੋਇਆ-ਬਲਵੰਤ ਸਿੰਘ ਸੰਘੇੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।