25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਟਰੰਪ ਨੇ ਰੂਸ ਵਲੋਂ ਈਰਾਨ ਨਾਲ ਖੁਫ਼ੀਆ ਜਾਣਕਾਰੀ ਸਾਂਝੀ ਕਰਨ ਦੀਆਂ ਅਟਕਲਾਂ ਕੀਤੀਆਂ ਖਾਰਜ

ਅਜੀਤ ਡੈਸਕ 09-03-2026
ਡੋਰਲ (ਅਮਰੀਕਾ), 8 ਮਾਰਚ (ਏਜੰਸੀ)-ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਜੇਕਰ ਰੂਸ ਨੇ ਮੱਧ ਪੂਰਬ 'ਚ ਅਮਰੀਕੀ ਫ਼ੌਜਾਂ ਅਤੇ ਸਹੂਲਤਾਂ ਨੂੰ ਨਿਸ਼ਾਨਾ ਬਣਾਉਣ 'ਚ ਮਦਦ ਕਰਨ ਲਈ ਜਾਣਕਾਰੀ ਦਿੱਤੀ ਹੈ ਤਾਂ ਇਹ ਮਹੱਤਵਹੀਨ ਹੈ | ਹਾਲਾਂਕਿ, ਉਨ੍ਹਾਂ ਅਜਿਹੀ ਜਾਣਕਾਰੀ ਸਾਂਝੀ ਕਰਨ ਦੀਆਂ ਅਟਕਲਾਂ ਨੂੰ ਖਾਰਜ ਕਰ ਦਿੱਤਾ | ਜ਼ਿਕਰਯੋਗ ਹੈ ਕਿ ਮੀਡੀਆ 'ਚ ਇਹ ਗੱਲ ਚੱਲ ਰਹੀ ਹੈ ਕਿ ਅਮਰੀਕੀ ਖੁਫ਼ੀਆ ਅਧਿਕਾਰੀ ਇਹ ਮੰਨ ਰਹੇ ਹਨ ਕਿ ਰੂਸ, ਈਰਾਨ ਨੂੰ ਅਮਰੀਕੀ ਸਹੂਲਤਾਂ 'ਤੇ ਹਮਲਿਆਂ ਲਈ ਜਾਣਕਾਰੀ ਪ੍ਰਦਾਨ ਕਰ ਰਿਹਾ ਹੈ |


ਪਿਛਲੀ ਖ਼ਬਰ ਭਾਰਤ, ਚੀਨ ਇਕ-ਦੂਜੇ ਨੂੰ ਦੁਸ਼ਮਣਾਂ ਦੀ ਬਜਾਏ ਭਾਈਵਾਲਾਂ ਵਜੋਂ ਵੇਖਣ-ਵਾਂਗ ਯੀ <br/> ਅਗਲੀ ਖ਼ਬਰ ਰਾਸ਼ਟਰਪਤੀ ਮੁਰਮੂ ਦੇ ਗੰਭੀਰ ਅਪਮਾਨ ਲਈ ਪੱਛਮੀ ਬੰਗਾਲ ਦੇ ਲੋਕ ਟੀ. ਐੱਮ. ਸੀ. ਨੂੰ ਮੁਆਫ਼ ਨਹੀਂ ਕਰਨਗੇ: ਮੋਦੀ <br...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।